Sev Keethee Sunthokheeeuuee Jinuee Sucho Such Dhi-aaei-aa
ਸੇਵ ਕੀਤੀ ਸੰਤੋਖੀੲਂØੀ ਜਿਨ੍‍ੀ ਸਚੋ ਸਚੁ ਧਿਆਇਆ ॥

This shabad is by Guru Angad Dev in Raag Asa on Page 1023
in Section 'Aasaa Kee Vaar' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੪੫
Raag Asa Guru Angad Dev


ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ

Saev Keethee Santhokheeeanaee Jinhee Sacho Sach Dhhiaeia ||

Those who serve are content. They meditate on the Truest of the True.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੪੬
Raag Asa Guru Angad Dev


ਓਨ੍ਹ੍ਹੀ ਮੰਦੈ ਪੈਰੁ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ

Ounhee Mandhai Pair N Rakhiou Kar Sukirath Dhharam Kamaeia ||

They do not place their feet in sin, but do good deeds and live righteously in Dharma.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੪੭
Raag Asa Guru Angad Dev


ਓਨ੍ਹ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ

Ounhee Dhuneea Thorrae Bandhhana Ann Panee Thhorra Khaeia ||

They burn away the bonds of the world, and eat a simple diet of grain and water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੪੮
Raag Asa Guru Angad Dev


ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ

Thoon Bakhaseesee Agala Nith Dhaevehi Charrehi Savaeia ||

You are the Great Forgiver; You give continually, more and more each day.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੪੯
Raag Asa Guru Angad Dev


ਵਡਿਆਈ ਵਡਾ ਪਾਇਆ ॥੭॥

Vaddiaee Vadda Paeia ||7||

By His greatness, the Great Lord is obtained. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੫੦
Raag Asa Guru Angad Dev