Sifath Saalaahun Theraa Hukum Rujaa-ee
ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥

This shabad is by Guru Arjan Dev in Raag Maajh on Page 363
in Section 'Amrit Nam Sada Nirmalee-aa' of Amrit Keertan Gutka.

ਮਾਝ ਮਹਲਾ

Majh Mehala 5 ||

Maajh, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੭
Raag Maajh Guru Arjan Dev


ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ

Sifath Salahan Thaera Hukam Rajaee ||

To praise You is to follow Your Command and Your Will.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੮
Raag Maajh Guru Arjan Dev


ਸੋ ਗਿਆਨੁ ਧਿਆਨੁ ਜੋ ਤੁਧੁ ਭਾਈ

So Gian Dhhian Jo Thudhh Bhaee ||

That which pleases You is spiritual wisdom and meditation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੯
Raag Maajh Guru Arjan Dev


ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥੧॥

Soee Jap Jo Prabh Jeeo Bhavai Bhanai Poor Giana Jeeo ||1||

That which pleases God is chanting and meditation; to be in harmony with His Will is perfect spiritual wisdom. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੧੦
Raag Maajh Guru Arjan Dev


ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ਜੋ ਸਾਹਿਬ ਤੇਰੈ ਮਨਿ ਭਾਵੈ

Anmrith Nam Thaera Soee Gavai || Jo Sahib Thaerai Man Bhavai ||

He alone sings Your Ambrosial Naam, who is pleasing to Your Mind, O my Lord and Master.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੧੧
Raag Maajh Guru Arjan Dev


ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥੨॥

Thoon Santhan Ka Santh Thumarae Santh Sahib Man Mana Jeeo ||2||

You belong to the Saints, and the Saints belong to You. The minds of the Saints are attuned to You, O my Lord and Master. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੧੨
Raag Maajh Guru Arjan Dev


ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ

Thoon Santhan Kee Karehi Prathipala ||

You cherish and nurture the Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੧੩
Raag Maajh Guru Arjan Dev


ਸੰਤ ਖੇਲਹਿ ਤੁਮ ਸੰਗਿ ਗੋਪਾਲਾ

Santh Khaelehi Thum Sang Gopala ||

The Saints play with You, O Sustainer of the World.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੧੪
Raag Maajh Guru Arjan Dev


ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ ॥੩॥

Apunae Santh Thudhh Kharae Piarae Thoo Santhan Kae Prana Jeeo ||3||

Your Saints are very dear to You. You are the breath of life of the Saints. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੧੫
Raag Maajh Guru Arjan Dev


ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ

Oun Santhan Kai Maera Man Kurabanae ||

My mind is a sacrifice to those Saints who know You,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੧੬
Raag Maajh Guru Arjan Dev


ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ

Jin Thoon Jatha Jo Thudhh Man Bhanae ||

And are pleasing to Your Mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੧੭
Raag Maajh Guru Arjan Dev


ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥

Thin Kai Sang Sadha Sukh Paeia Har Ras Naanak Thripath Aghana Jeeo ||4||13||20||

In their company I have found a lasting peace. Nanak is satisfied and fulfilled with the Sublime Essence of the Lord. ||4||13||20||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੩ ਪੰ. ੧੮
Raag Maajh Guru Arjan Dev