Sifath Sulaahun Bhugath Virule Dhitheean
ਸਿਫਤਿ ਸਲਾਹਣੁ ਭਗਤਿ ਵਿਰਲੇ ਦਿਤੀਅਨੁ ॥

This shabad is by Guru Arjan Dev in Raag Raamkali on Page 353
in Section 'Thumree Kirpa Te Jupeaa Nao' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੧
Raag Raamkali Guru Arjan Dev


ਸਿਫਤਿ ਸਲਾਹਣੁ ਭਗਤਿ ਵਿਰਲੇ ਦਿਤੀਅਨੁ

Sifath Salahan Bhagath Viralae Dhitheean ||

How rare are those who are blessed to praise the Lord, in devotional worship.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੨
Raag Raamkali Guru Arjan Dev


ਸਉਪੇ ਜਿਸੁ ਭੰਡਾਰ ਫਿਰਿ ਪੁਛ ਲੀਤੀਅਨੁ

Soupae Jis Bhanddar Fir Pushh N Leetheean ||

Those who are blessed with the Lord's treasures are not called to give their account again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੩
Raag Raamkali Guru Arjan Dev


ਜਿਸ ਨੋ ਲਗਾ ਰੰਗੁ ਸੇ ਰੰਗਿ ਰਤਿਆ

Jis No Laga Rang Sae Rang Rathia ||

Those who are imbued with His Love are absorbed in ecstasy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੪
Raag Raamkali Guru Arjan Dev


ਓਨਾ ਇਕੋ ਨਾਮੁ ਅਧਾਰੁ ਇਕਾ ਉਨ ਭਤਿਆ

Ouna Eiko Nam Adhhar Eika Oun Bhathia ||

They take the Support of the One Name; the One Name is their only food.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੫
Raag Raamkali Guru Arjan Dev


ਓਨਾ ਪਿਛੈ ਜਗੁ ਭੁੰਚੈ ਭੋਗਈ

Ouna Pishhai Jag Bhunchai Bhogee ||

For their sake, the world eats and enjoys.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੬
Raag Raamkali Guru Arjan Dev


ਓਨਾ ਪਿਆਰਾ ਰਬੁ ਓਨਾਹਾ ਜੋਗਈ

Ouna Piara Rab Ounaha Jogee ||

Their Beloved Lord belongs to them alone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੭
Raag Raamkali Guru Arjan Dev


ਜਿਸੁ ਮਿਲਿਆ ਗੁਰੁ ਆਇ ਤਿਨਿ ਪ੍ਰਭੁ ਜਾਣਿਆ

Jis Milia Gur Ae Thin Prabh Jania ||

The Guru comes and meets them; they alone know God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੮
Raag Raamkali Guru Arjan Dev


ਹਉ ਬਲਿਹਾਰੀ ਤਿਨ ਜਿ ਖਸਮੈ ਭਾਣਿਆ ॥੪॥

Ho Baliharee Thin J Khasamai Bhania ||4||

I am a sacrifice to those who are pleasing to their Lord and Master. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੩ ਪੰ. ੯
Raag Raamkali Guru Arjan Dev