Simrith Bedh Puraan Pukaaran Pothee-aa
ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥

This shabad is by Guru Arjan Dev in Raag Suhi on Page 474
in Section 'Sukh Nahe Re Har Bhagat Binaa' of Amrit Keertan Gutka.

ਸੂਹੀ ਮਹਲਾ

Soohee Mehala 5 ||

Soohee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੧੦
Raag Suhi Guru Arjan Dev


ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ

Simrith Baedh Puran Pukaran Pothheea ||

The Simritees, the Vedas, the Puraanas and the other holy scriptures proclaim

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੧੧
Raag Suhi Guru Arjan Dev


ਨਾਮ ਬਿਨਾ ਸਭਿ ਕੂੜੁ ਗਾਲ੍‍ੀ ਹੋਛੀਆ ॥੧॥

Nam Bina Sabh Koorr Galhee Hoshheea ||1||

That without the Naam, everything is false and worthless. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੧੨
Raag Suhi Guru Arjan Dev


ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ

Nam Nidhhan Apar Bhagatha Man Vasai ||

The infinite treasure of the Naam abides within the minds of the devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੧੩
Raag Suhi Guru Arjan Dev


ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ ਰਹਾਉ

Janam Maran Mohu Dhukh Sadhhoo Sang Nasai ||1|| Rehao ||

Birth and death, attachment and suffering, are erased in the Saadh Sangat, the Company of the Holy. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੧੪
Raag Suhi Guru Arjan Dev


ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ

Mohi Badh Ahankar Sarapar Runnia ||

Those who indulge in attachment, conflict and egotism shall surely weep and cry.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੧੫
Raag Suhi Guru Arjan Dev


ਸੁਖੁ ਪਾਇਨ੍ਹ੍ਹਿ ਮੂਲਿ ਨਾਮ ਵਿਛੁੰਨਿਆ ॥੨॥

Sukh N Paeinih Mool Nam Vishhunnia ||2||

Those who are separated from the Naam shall never find any peace. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੧੬
Raag Suhi Guru Arjan Dev


ਮੇਰੀ ਮੇਰੀ ਧਾਰਿ ਬੰਧਨਿ ਬੰਧਿਆ

Maeree Maeree Dhhar Bandhhan Bandhhia ||

Crying out, Mine! Mine!, he is bound in bondage.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੧੭
Raag Suhi Guru Arjan Dev


ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥੩॥

Narak Surag Avathar Maeia Dhhandhhia ||3||

Entangled in Maya, he is reincarnated in heaven and hell. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੧੮
Raag Suhi Guru Arjan Dev


ਸੋਧਤ ਸੋਧਤ ਸੋਧਿ ਤਤੁ ਬੀਚਾਰਿਆ

Sodhhath Sodhhath Sodhh Thath Beecharia ||

Searching, searching, searching, I have come to understand the essence of reality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੧੯
Raag Suhi Guru Arjan Dev


ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥੪॥

Nam Bina Sukh Nahi Sarapar Haria ||4||

Without the Naam, there is no peace at all, and the mortal will surely fail. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੨੦
Raag Suhi Guru Arjan Dev


ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ

Avehi Jahi Anaek Mar Mar Janamathae ||

Many come and go; they die, and die again, and are reincarnated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੨੧
Raag Suhi Guru Arjan Dev


ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ ॥੫॥

Bin Boojhae Sabh Vadh Jonee Bharamathae ||5||

Without understanding, they are totally useless, and they wander in reincarnation. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੨੨
Raag Suhi Guru Arjan Dev


ਜਿਨ੍‍ ਕਉ ਭਏ ਦਇਆਲ ਤਿਨ੍‍ ਸਾਧੂ ਸੰਗੁ ਭਇਆ

Jinh Ko Bheae Dhaeial Thinh Sadhhoo Sang Bhaeia ||

They alone join the Saadh Sangat, unto whom the Lord becomes Merciful.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੨੩
Raag Suhi Guru Arjan Dev


ਅੰਮ੍ਰਿਤੁ ਹਰਿ ਕਾ ਨਾਮੁ ਤਿਨ੍ਹ੍ਹੀ ਜਨੀ ਜਪਿ ਲਇਆ ॥੬॥

Anmrith Har Ka Nam Thinhee Janee Jap Laeia ||6||

They chant and meditate on the Ambrosial Name of the Lord. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੨੪
Raag Suhi Guru Arjan Dev


ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ

Khojehi Kott Asankh Bahuth Ananth Kae ||

Uncounted millions, so many they are endless, search for Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੨੫
Raag Suhi Guru Arjan Dev


ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ ॥੭॥

Jis Bujhaeae Ap Naerra This Hae ||7||

But only that one, who understands his own self, sees God near at hand. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੨੬
Raag Suhi Guru Arjan Dev


ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ

Visar Nahee Dhathar Apana Nam Dhaehu ||

Never forget me, O Great Giver - please bless me with Your Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੨੭
Raag Suhi Guru Arjan Dev


ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥

Gun Gava Dhin Rath Naanak Chao Eaehu ||8||2||5||16||

To sing Your Glorious Praises day and night - O Nanak, this is my heart-felt desire. ||8||2||5||16||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੪ ਪੰ. ੨੮
Raag Suhi Guru Arjan Dev