Sinmul Rukh Suraaeiraa Ath Dheerugh Ath Much
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥

This shabad is by Guru Nanak Dev in Raag Asa on Page 1030
in Section 'Aasaa Kee Vaar' of Amrit Keertan Gutka.

ਸਲੋਕੁ ਮ:

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੧੮
Raag Asa Guru Nanak Dev


ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ

Sinmal Rukh Saraeira Ath Dheeragh Ath Much ||

The simmal tree is straight as an arrow; it is very tall, and very thick.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੧੯
Raag Asa Guru Nanak Dev


ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ

Oue J Avehi As Kar Jahi Nirasae Kith ||

But those birds which visit it hopefully, depart disappointed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੨੦
Raag Asa Guru Nanak Dev


ਫਲ ਫਿਕੇ ਫੁਲ ਬਕਬਕੇ ਕੰਮਿ ਆਵਹਿ ਪਤ

Fal Fikae Ful Bakabakae Kanm N Avehi Path ||

Its fruits are tasteless, its flowers are nauseating, and its leaves are useless.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੨੧
Raag Asa Guru Nanak Dev


ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ

Mithath Neevee Naanaka Gun Changiaeea Thath ||

Sweetness and humility, O Nanak, are the essence of virtue and goodness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੨੨
Raag Asa Guru Nanak Dev


ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਕੋਇ

Sabh Ko Nivai Ap Ko Par Ko Nivai N Koe ||

Everyone bows down to himself; no one bows down to another.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੨੩
Raag Asa Guru Nanak Dev


ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ

Dhhar Tharajoo Tholeeai Nivai S Goura Hoe ||

When something is placed on the balancing scale and weighed, the side which descends is heavier.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੨੪
Raag Asa Guru Nanak Dev


ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ

Aparadhhee Dhoona Nivai Jo Hantha Miragahi ||

The sinner, like the deer hunter, bows down twice as much.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੨੫
Raag Asa Guru Nanak Dev


ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥

Sees Nivaeiai Kia Thheeai Ja Ridhai Kusudhhae Jahi ||1||

But what can be achieved by bowing the head, when the heart is impure? ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੦ ਪੰ. ੨੬
Raag Asa Guru Nanak Dev