So Oulaamue Dhinai Ke Raathee Milan Isehuns
ਸਉ ਓਲਾਮ੍‍ੇ ਦਿਨੈ ਕੇ ਰਾਤੀ ਮਿਲਨ੍‍ ਿਸਹੰਸ ॥

This shabad is by Guru Nanak Dev in Raag Suhi on Page 463
in Section 'Har Ke Naam Binaa Dukh Pave' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੩ ਪੰ. ੭
Raag Suhi Guru Nanak Dev


ਸਉ ਓਲਾਮ੍‍ੇ ਦਿਨੈ ਕੇ ਰਾਤੀ ਮਿਲਨ੍ਹ੍ਹਿ ਸਹੰਸ

So Oulamhae Dhinai Kae Rathee Milanih Sehans ||

He receives hundreds and thousands of reprimands, day and night;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੩ ਪੰ. ੮
Raag Suhi Guru Nanak Dev


ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ

Sifath Salahan Shhadd Kai Karangee Laga Hans ||

The swan-soul has renounced the Lord's Praises, and attached itself to a rotting carcass.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੩ ਪੰ. ੯
Raag Suhi Guru Nanak Dev


ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ

Fitt Eivaeha Jeevia Jith Khae Vadhhaeia Paett ||

Cursed is that life, in which one only eats to fill his belly.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੩ ਪੰ. ੧੦
Raag Suhi Guru Nanak Dev


ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥

Naanak Sachae Nam Vin Sabho Dhusaman Haeth ||2||

O Nanak, without the True Name, all one's friends turn to enemies. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੩ ਪੰ. ੧੧
Raag Suhi Guru Nanak Dev