Subh Kish Ghur Mehi Baahar Naahee
ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥

This shabad is by Guru Arjan Dev in Raag Maajh on Page 432
in Section 'Han Dhan Suchi Raas He' of Amrit Keertan Gutka.

ਮਾਝ ਮਹਲਾ

Majh Mehala 5 ||

Maajh, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੧੧
Raag Maajh Guru Arjan Dev


ਸਭ ਕਿਛੁ ਘਰ ਮਹਿ ਬਾਹਰਿ ਨਾਹੀ

Sabh Kishh Ghar Mehi Bahar Nahee ||

Everything is within the home of the self; there is nothing beyond.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੧੨
Raag Maajh Guru Arjan Dev


ਬਾਹਰਿ ਟੋਲੈ ਸੋ ਭਰਮਿ ਭੁਲਾਹੀ

Bahar Ttolai So Bharam Bhulahee ||

One who searches outside is deluded by doubt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੧੩
Raag Maajh Guru Arjan Dev


ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥

Gur Parasadhee Jinee Anthar Paeia So Anthar Bahar Suhaela Jeeo ||1||

By Guru's Grace, one who has found the Lord within is happy, inwardly and outwardly. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੧੪
Raag Maajh Guru Arjan Dev


ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ

Jhim Jhim Varasai Anmrith Dhhara ||

Slowly, gently, drop by drop, the stream of nectar trickles down within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੧੫
Raag Maajh Guru Arjan Dev


ਮਨੁ ਪੀਵੈ ਸੁਨਿ ਸਬਦੁ ਬੀਚਾਰਾ

Man Peevai Sun Sabadh Beechara ||

The mind drinks it in, hearing and reflecting on the Word of the Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੧੬
Raag Maajh Guru Arjan Dev


ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥੨॥

Anadh Binodh Karae Dhin Rathee Sadha Sadha Har Kaela Jeeo ||2||

It enjoys bliss and ecstasy day and night, and plays with the Lord forever and ever. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੧੭
Raag Maajh Guru Arjan Dev


ਜਨਮ ਜਨਮ ਕਾ ਵਿਛੁੜਿਆ ਮਿਲਿਆ

Janam Janam Ka Vishhurria Milia ||

I have now been united with the Lord after having been separated and cut off from Him for so many lifetimes;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੧੮
Raag Maajh Guru Arjan Dev


ਸਾਧ ਕ੍ਰਿਪਾ ਤੇ ਸੂਕਾ ਹਰਿਆ

Sadhh Kirapa Thae Sooka Haria ||

By the Grace of the Holy Saint, the dried-up branches have blossomed forth again in their greenery.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੧੯
Raag Maajh Guru Arjan Dev


ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥੩॥

Sumath Paeae Nam Dhhiaeae Guramukh Hoeae Maela Jeeo ||3||

I have obtained this sublime understanding, and I meditate on the Naam; as Gurmukh, I have met the Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੨੦
Raag Maajh Guru Arjan Dev


ਜਲ ਤਰੰਗੁ ਜਿਉ ਜਲਹਿ ਸਮਾਇਆ

Jal Tharang Jio Jalehi Samaeia ||

As the waves of water merge again with the water,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੨੧
Raag Maajh Guru Arjan Dev


ਤਿਉ ਜੋਤੀ ਸੰਗਿ ਜੋਤਿ ਮਿਲਾਇਆ

Thio Jothee Sang Joth Milaeia ||

So does my light merge again into the Light.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੨੨
Raag Maajh Guru Arjan Dev


ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਹੋਈਐ ਜਉਲਾ ਜੀਉ ॥੪॥੧੯॥੨੬॥

Kahu Naanak Bhram Kattae Kivarra Bahurr N Hoeeai Joula Jeeo ||4||19||26||

Says Nanak, the veil of illusion has been cut away, and I shall not go out wandering any more. ||4||19||26||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੨੩
Raag Maajh Guru Arjan Dev