Such Thaa Pur Jaanee-ai Jaa Ridhai Suchaa Hoe
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥

This shabad is by Guru Nanak Dev in Raag Asa on Page 1026
in Section 'Aasaa Kee Vaar' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੨੮
Raag Asa Guru Nanak Dev


ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ

Sach Tha Par Janeeai Ja Ridhai Sacha Hoe ||

One knows the Truth only when the Truth is in his heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੨੯
Raag Asa Guru Nanak Dev


ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ

Koorr Kee Mal Outharai Than Karae Hashha Dhhoe ||

The filth of falsehood departs, and the body is washed clean.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੩੦
Raag Asa Guru Nanak Dev


ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ

Sach Tha Par Janeeai Ja Sach Dhharae Piar ||

One knows the Truth only when he bears love to the True Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੩੧
Raag Asa Guru Nanak Dev


ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ

Nao Sun Man Rehaseeai Tha Paeae Mokh Dhuar ||

Hearing the Name, the mind is enraptured; then, he attains the gate of salvation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੩੨
Raag Asa Guru Nanak Dev


ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ

Sach Tha Par Janeeai Ja Jugath Janai Jeeo ||

One knows the Truth only when he knows the true way of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੩੩
Raag Asa Guru Nanak Dev


ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ

Dhharath Kaeia Sadhh Kai Vich Dhaee Karatha Beeo ||

Preparing the field of the body, he plants the Seed of the Creator.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੩੪
Raag Asa Guru Nanak Dev


ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ

Sach Tha Par Janeeai Ja Sikh Sachee Laee ||

One knows the Truth only when he receives true instruction.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੩੫
Raag Asa Guru Nanak Dev


ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ

Dhaeia Janai Jeea Kee Kishh Punn Dhan Karaee ||

Showing mercy to other beings, he makes donations to charities.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੩੬
Raag Asa Guru Nanak Dev


ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ

Sach Than Par Janeeai Ja Atham Theerathh Karae Nivas ||

One knows the Truth only when he dwells in the sacred shrine of pilgrimage of his own soul.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੩੭
Raag Asa Guru Nanak Dev


ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ

Sathiguroo No Pushh Kai Behi Rehai Karae Nivas ||

He sits and receives instruction from the True Guru, and lives in accordance with His Will.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੩੮
Raag Asa Guru Nanak Dev


ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ

Sach Sabhana Hoe Dharoo Pap Kadtai Dhhoe ||

Truth is the medicine for all; it removes and washes away our sins.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੩੯
Raag Asa Guru Nanak Dev


ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥

Naanak Vakhanai Baenathee Jin Sach Palai Hoe ||2||

Nanak speaks this prayer to those who have Truth in their laps. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੪੦
Raag Asa Guru Nanak Dev