Sudhh Jub Thae Hum Dhhuree Buchun Gur Dheae Humaarae
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥

This shabad is by Guru Gobind Singh in Amrit Keertan on Page 852
in Section 'Hor Beanth Shabad' of Amrit Keertan Gutka.

ਛੰਦ

Shhandh ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੧
Amrit Keertan Guru Gobind Singh


ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ

Sudhh Jab Thae Ham Dhharee Bachan Gur Dheae Hamarae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੨
Amrit Keertan Guru Gobind Singh


ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ

Pooth Eihai Pran Thohi Pran Jab Lag Ghatt Thharae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੩
Amrit Keertan Guru Gobind Singh


ਨਿਜ ਨਾਰੀ ਕੇ ਸੰਗ ਨੇਹ ਤੁਮ ਨਿੱਤ ਬਢੈਯਹੁ

Nij Naree Kae Sang Naeh Thum Nth Badtaiyahu ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੪
Amrit Keertan Guru Gobind Singh


ਪਰਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਜੈਯਹੁ ॥੫੧॥

Paranaree Kee Saej Bhool Supanae Hoon N Jaiyahu ||51||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੫
Amrit Keertan Guru Gobind Singh


ਪਰਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ

Paranaree Kae Bhajae Sehas Basav Bhag Paeae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੬
Amrit Keertan Guru Gobind Singh


ਪਰਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ

Paranaree Kae Bhajae Chandhr Kalank Lagaeae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੭
Amrit Keertan Guru Gobind Singh


ਪਰਨਾਰੀ ਕੇ ਹੇਤ ਸੀਸ ਦਸ ਸੀਸ ਗਵਾਯੋ

Paranaree Kae Haeth Sees Dhas Sees Gavayo ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੮
Amrit Keertan Guru Gobind Singh


ਹੋ ਪਰਨਾਰੀ ਕੇ ਹੇਤ ਕਟਕ ਕਵਰਨ ਕੋ ਘਾਯੋ ॥੫੨॥

Ho Paranaree Kae Haeth Kattak Kavaran Ko Ghayo ||52||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੯
Amrit Keertan Guru Gobind Singh


ਪਰਨਾਰੀ ਸੌ ਨੇਹੁ ਛੁਰੀ ਪੈਨੀ ਕਰਿ ਜਾਨਹੁ

Paranaree Sa Naehu Shhuree Painee Kar Janahu ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੧੦
Amrit Keertan Guru Gobind Singh


ਪਰਨਾਰੀ ਕੇ ਭਜੇ ਕਾਲ ਬ੍ਯਾਪਯੋ ਤਨ ਮਾਨਹੁ

Paranaree Kae Bhajae Kal Bapayo Than Manahu ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੧੧
Amrit Keertan Guru Gobind Singh


ਅਧਿਕ ਹਰੀਫੀ ਜਾਨਿ ਭੋਗ ਪਰਤ੍ਰਿਯਾ ਜੂ ਕਰਹੀ

Adhhik Hareefee Jan Bhog Parathriya Joo Karehee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੧੨
Amrit Keertan Guru Gobind Singh


ਹੋ ਅੰਤ ਸ੍ਵਾਨ ਕੀ ਮ੍ਰਿਤੁ ਹਾਥ ਲੇਂਡੀ ਕੇ ਮਰਹੀ ॥੫੩॥

Ho Anth Svan Kee Mrith Hathh Laenaddee Kae Marehee ||53||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੧੩
Amrit Keertan Guru Gobind Singh


ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ

Bal Hamarae Pas Dhaes Dhaesan Thriy Avehi ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੧੪
Amrit Keertan Guru Gobind Singh


ਮਨ ਬਾਛਤ ਬਰ ਮਾਂਗਿ ਜਾਨਿ ਗੁਰ ਸੀਸ ਝੁਕਾਵਹਿ

Man Bashhath Bar Mang Jan Gur Sees Jhukavehi ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੧੫
Amrit Keertan Guru Gobind Singh


ਸਿਖ੍ਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਤਿਯੈ

Sikha Puthr Thriya Sutha Jan Apanae Chith Dhhathiyai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੧੬
Amrit Keertan Guru Gobind Singh


ਹੋ ਕਹੁ ਸੁੰਦਰ ਤਿਹ ਸਾਥ ਗਵਨ ਕੈਸੇ ਕਰ ਕਰਿਯੈ ॥੫੪॥

Ho Kahu Sundhar Thih Sathh Gavan Kaisae Kar Kariyai ||54||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੨ ਪੰ. ੧੭
Amrit Keertan Guru Gobind Singh