Sun Naah Prubhoo Jeeo Eekulurree Bun Maahe
ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ॥

This shabad is by Guru Nanak Dev in Raag Gauri on Page 507
in Section 'Mere Man Bairaag Bhea Jeo' of Amrit Keertan Gutka.

ਗਉੜੀ ਛੰਤ ਮਹਲਾ

Gourree Shhanth Mehala 1 ||

Gauree, Chhant, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੮
Raag Gauri Guru Nanak Dev


ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ

Sun Nah Prabhoo Jeeo Eaekalarree Ban Mahae ||

Hear me, O my Dear Husband God - I am all alone in the wilderness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੯
Raag Gauri Guru Nanak Dev


ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ

Kio Dhheeraigee Nah Bina Prabh Vaeparavahae ||

How can I find comfort without You, O my Carefree Husband God?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੧੦
Raag Gauri Guru Nanak Dev


ਧਨ ਨਾਹ ਬਾਝਹੁ ਰਹਿ ਸਾਕੈ ਬਿਖਮ ਰੈਣਿ ਘਣੇਰੀਆ

Dhhan Nah Bajhahu Rehi N Sakai Bikham Rain Ghanaereea ||

The soul-bride cannot live without her Husband; the night is so painful for her.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੧੧
Raag Gauri Guru Nanak Dev


ਨਹ ਨੀਦ ਆਵੈ ਪ੍ਰੇਮੁ ਭਾਵੈ ਸੁਣਿ ਬੇਨੰਤੀ ਮੇਰੀਆ

Neh Needh Avai Praem Bhavai Sun Baenanthee Maereea ||

Sleep does not come. I am in love with my Beloved. Please, listen to my prayer!

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੧੨
Raag Gauri Guru Nanak Dev


ਬਾਝਹੁ ਪਿਆਰੇ ਕੋਇ ਸਾਰੇ ਏਕਲੜੀ ਕੁਰਲਾਏ

Bajhahu Piarae Koe N Sarae Eaekalarree Kuralaeae ||

Other than my Beloved, no one cares for me; I cry all alone in the wilderness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੧੩
Raag Gauri Guru Nanak Dev


ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ ॥੧॥

Naanak Sa Dhhan Milai Milaee Bin Preetham Dhukh Paeae ||1||

O Nanak, the bride meets Him when He causes her to meet Him; without her Beloved, she suffers in pain. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੧੪
Raag Gauri Guru Nanak Dev


ਪਿਰਿ ਛੋਡਿਅੜੀ ਜੀਉ ਕਵਣੁ ਮਿਲਾਵੈ

Pir Shhoddiarree Jeeo Kavan Milavai ||

She is separated from her Husband Lord - who can unite her with Him?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੧੫
Raag Gauri Guru Nanak Dev


ਰਸਿ ਪ੍ਰੇਮਿ ਮਿਲੀ ਜੀਉ ਸਬਦਿ ਸੁਹਾਵੈ

Ras Praem Milee Jeeo Sabadh Suhavai ||

Tasting His Love, she meets Him, through the Beautiful Word of His Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੧੬
Raag Gauri Guru Nanak Dev


ਸਬਦੇ ਸੁਹਾਵੈ ਤਾ ਪਤਿ ਪਾਵੈ ਦੀਪਕ ਦੇਹ ਉਜਾਰੈ

Sabadhae Suhavai Tha Path Pavai Dheepak Dhaeh Oujarai ||

Adorned with the Shabad, she obtains her Husband, and her body is illuminated with the lamp of spiritual wisdom.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੧੭
Raag Gauri Guru Nanak Dev


ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ

Sun Sakhee Sehaelee Sach Suhaelee Sachae Kae Gun Sarai ||

Listen, O my friends and companions - she who is at peace dwells upon the True Lord and His True Praises.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੧੮
Raag Gauri Guru Nanak Dev


ਸਤਿਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ

Sathigur Maelee Tha Pir Ravee Bigasee Anmrith Banee ||

Meeting the True Guru, she is ravished and enjoyed by her Husband Lord; she blossoms forth with the Ambrosial Word of His Bani.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੧੯
Raag Gauri Guru Nanak Dev


ਨਾਨਕ ਸਾ ਧਨ ਤਾ ਪਿਰੁ ਰਾਵੇ ਜਾ ਤਿਸ ਕੈ ਮਨਿ ਭਾਣੀ ॥੨॥

Naanak Sa Dhhan Tha Pir Ravae Ja This Kai Man Bhanee ||2||

O Nanak, the Husband Lord enjoys His bride when she is pleasing to His Mind. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੨੦
Raag Gauri Guru Nanak Dev


ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ

Maeia Mohanee Neeghareea Jeeo Koorr Muthee Koorriarae ||

Fascination with Maya made her homeless; the false are cheated by falsehood.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੨੧
Raag Gauri Guru Nanak Dev


ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ

Kio Khoolai Gal Jaevarreea Jeeo Bin Gur Ath Piarae ||

How can the noose around her neck be untied, without the Most Beloved Guru?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੨੨
Raag Gauri Guru Nanak Dev


ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ

Har Preeth Piarae Sabadh Veecharae This Hee Ka So Hovai ||

One who loves the Beloved Lord, and reflects upon the Shabad, belongs to Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੨੩
Raag Gauri Guru Nanak Dev


ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ

Punn Dhan Anaek Navan Kio Anthar Mal Dhhovai ||

How can giving donations to charities and countless cleansing baths wash off the filth within the heart?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੨੪
Raag Gauri Guru Nanak Dev


ਨਾਮ ਬਿਨਾ ਗਤਿ ਕੋਇ ਪਾਵੈ ਹਠਿ ਨਿਗ੍ਰਹਿ ਬੇਬਾਣੈ

Nam Bina Gath Koe N Pavai Hath Nigrehi Baebanai ||

Without the Naam, no one attains salvation. Stubborn self-discipline and living in the wilderness are of no use at all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੨੫
Raag Gauri Guru Nanak Dev


ਨਾਨਕ ਸਚ ਘਰੁ ਸਬਦਿ ਸਿਾਪੈ ਦੁਬਿਧਾ ਮਹਲੁ ਕਿ ਜਾਣੈ ॥੩॥

Naanak Sach Ghar Sabadh Sinjapai Dhubidhha Mehal K Janai ||3||

O Nanak, the home of Truth is attained through the Shabad. How can the Mansion of His Presence be known through duality? ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੨੬
Raag Gauri Guru Nanak Dev


ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ

Thaera Nam Sacha Jeeo Sabadh Sacha Veecharo ||

True is Your Name, O Dear Lord; True is contemplation of Your Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੨੭
Raag Gauri Guru Nanak Dev


ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ

Thaera Mehal Sacha Jeeo Nam Sacha Vaparo ||

True is the Mansion of Your Presence, O Dear Lord, and True is trade in Your Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੨੮
Raag Gauri Guru Nanak Dev


ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ

Nam Ka Vapar Meetha Bhagath Laha Anadhino ||

Trade in Your Name is very sweet; the devotees earn this profit night and day.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੨੯
Raag Gauri Guru Nanak Dev


ਤਿਸੁ ਬਾਝੁ ਵਖਰੁ ਕੋਇ ਸੂਝੈ ਨਾਮੁ ਲੇਵਹੁ ਖਿਨੁ ਖਿਨੋ

This Bajh Vakhar Koe N Soojhai Nam Laevahu Khin Khino ||

Other than this, I can think of no other merchandise. So chant the Naam each and every moment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੩੦
Raag Gauri Guru Nanak Dev


ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ

Parakh Laekha Nadhar Sachee Karam Poorai Paeia ||

The account is read; by the Grace of the True Lord and good karma, the Perfect Lord is obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੩੧
Raag Gauri Guru Nanak Dev


ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ ॥੪॥੨॥

Naanak Nam Meha Ras Meetha Gur Poorai Sach Paeia ||4||2||

O Nanak, the Nectar of the Name is so sweet. Through the Perfect True Guru, it is obtained. ||4||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੦੭ ਪੰ. ੩੨
Raag Gauri Guru Nanak Dev