Therai Kaaj Na Grihu Raaj Maal
ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ

This shabad is by Guru Arjan Dev in Raag Raamkali on Page 384
in Section 'Gursikh Har Bolo Mere Bhai' of Amrit Keertan Gutka.

ਰਾਮਕਲੀ ਮਹਲਾ

Ramakalee Mehala 5 ||

Raamkalee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੧
Raag Raamkali Guru Arjan Dev


ਤੇਰੈ ਕਾਜਿ ਗ੍ਰਿਹੁ ਰਾਜੁ ਮਾਲੁ

Thaerai Kaj N Grihu Raj Mal ||

Your home, power and wealth will be of no use to you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੨
Raag Raamkali Guru Arjan Dev


ਤੇਰੈ ਕਾਜਿ ਬਿਖੈ ਜੰਜਾਲੁ

Thaerai Kaj N Bikhai Janjal ||

Your corrupt worldly entanglements will be of no use to you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੩
Raag Raamkali Guru Arjan Dev


ਇਸਟ ਮੀਤ ਜਾਣੁ ਸਭ ਛਲੈ

Eisatt Meeth Jan Sabh Shhalai ||

Know that all your dear friends are fake.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੪
Raag Raamkali Guru Arjan Dev


ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥

Har Har Nam Sang Thaerai Chalai ||1||

Only the Name of the Lord, Har, Har, will go along with you. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੫
Raag Raamkali Guru Arjan Dev


ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ

Ram Nam Gun Gae Lae Meetha Har Simarath Thaeree Laj Rehai ||

Sing the Glorious Praises of the Lord's Name, O friend; remembering the Lord in meditation, your honor shall be saved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੬
Raag Raamkali Guru Arjan Dev


ਹਰਿ ਸਿਮਰਤ ਜਮੁ ਕਛੁ ਕਹੈ ॥੧॥ ਰਹਾਉ

Har Simarath Jam Kashh N Kehai ||1|| Rehao ||

Remembering the Lord in meditation, the Messenger of Death will not touch you. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੭
Raag Raamkali Guru Arjan Dev


ਬਿਨੁ ਹਰਿ ਸਗਲ ਨਿਰਾਰਥ ਕਾਮ

Bin Har Sagal Nirarathh Kam ||

Without the Lord, all pursuits are useless.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੮
Raag Raamkali Guru Arjan Dev


ਸੁਇਨਾ ਰੁਪਾ ਮਾਟੀ ਦਾਮ

Sueina Rupa Mattee Dham ||

Gold, silver and wealth are just dust.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੯
Raag Raamkali Guru Arjan Dev


ਗੁਰ ਕਾ ਸਬਦੁ ਜਾਪਿ ਮਨ ਸੁਖਾ

Gur Ka Sabadh Jap Man Sukha ||

Chanting the Word of the Guru's Shabad, your mind shall be at peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੧੦
Raag Raamkali Guru Arjan Dev


ਈਹਾ ਊਹਾ ਤੇਰੋ ਊਜਲ ਮੁਖਾ ॥੨॥

Eeha Ooha Thaero Oojal Mukha ||2||

Here and hereafter, your face shall be radiant and bright. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੧੧
Raag Raamkali Guru Arjan Dev


ਕਰਿ ਕਰਿ ਥਾਕੇ ਵਡੇ ਵਡੇਰੇ

Kar Kar Thhakae Vaddae Vaddaerae ||

Even the greatest of the great worked and worked until they were exhausted.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੧੨
Raag Raamkali Guru Arjan Dev


ਕਿਨ ਹੀ ਕੀਏ ਕਾਜ ਮਾਇਆ ਪੂਰੇ

Kin Hee N Keeeae Kaj Maeia Poorae ||

None of them ever accomplished the tasks of Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੧੩
Raag Raamkali Guru Arjan Dev


ਹਰਿ ਹਰਿ ਨਾਮੁ ਜਪੈ ਜਨੁ ਕੋਇ

Har Har Nam Japai Jan Koe ||

Any humble being who chants the Name of the Lord, Har, Har,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੧੪
Raag Raamkali Guru Arjan Dev


ਤਾ ਕੀ ਆਸਾ ਪੂਰਨ ਹੋਇ ॥੩॥

Tha Kee Asa Pooran Hoe ||3||

Will have all his hopes fulfilled. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੧੫
Raag Raamkali Guru Arjan Dev


ਹਰਿ ਭਗਤਨ ਕੋ ਨਾਮੁ ਅਧਾਰੁ

Har Bhagathan Ko Nam Adhhar ||

The Naam, the Name of the Lord, is the anchor and support of the Lord's devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੧੬
Raag Raamkali Guru Arjan Dev


ਸੰਤੀ ਜੀਤਾ ਜਨਮੁ ਅਪਾਰੁ

Santhee Jeetha Janam Apar ||

The Saints are victorious in this priceless human life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੧੭
Raag Raamkali Guru Arjan Dev


ਹਰਿ ਸੰਤੁ ਕਰੇ ਸੋਈ ਪਰਵਾਣੁ

Har Santh Karae Soee Paravan ||

Whatever the Lord's Saint does, is approved and accepted.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੧੮
Raag Raamkali Guru Arjan Dev


ਨਾਨਕ ਦਾਸੁ ਤਾ ਕੈ ਕੁਰਬਾਣੁ ॥੪॥੧੧॥੨੨॥

Naanak Dhas Tha Kai Kuraban ||4||11||22||

Slave Nanak is a sacrifice to him. ||4||11||22||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੪ ਪੰ. ੧੯
Raag Raamkali Guru Arjan Dev