Theree Kudhurath Thoohai Jaanehi Aour Na Dhoojaa Jaanai
ਤੇਰੀ ਕੁਦਰਤਿ ਤੂਹੈ ਜਾਣਹਿ ਅਉਰੁ ਨ ਦੂਜਾ ਜਾਣੈ

This shabad is by Guru Arjan Dev in Raag Basant on Page 805
in Section 'Sabhey Ruthee Chunghee-aa' of Amrit Keertan Gutka.

ਬਸੰਤੁ ਮਹਲਾ ਹਿੰਡੋਲ

Basanth Mehala 5 Hinddol ||

Basant, Fifth Mehl, Hindol:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੫ ਪੰ. ੧
Raag Basant Guru Arjan Dev


ਤੇਰੀ ਕੁਦਰਤਿ ਤੂਹੈ ਜਾਣਹਿ ਅਉਰੁ ਦੂਜਾ ਜਾਣੈ

Thaeree Kudharath Thoohai Janehi Aour N Dhooja Janai ||

You alone know Your Creative Power, O Lord; no one else knows it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੫ ਪੰ. ੨
Raag Basant Guru Arjan Dev


ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ॥੧॥

Jis No Kirapa Karehi Maerae Piarae Soee Thujhai Pashhanai ||1||

He alone realizes You, O my Beloved, unto whom You show Your Mercy. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੫ ਪੰ. ੩
Raag Basant Guru Arjan Dev


ਤੇਰਿਆ ਭਗਤਾ ਕਉ ਬਲਿਹਾਰਾ

Thaeria Bhagatha Ko Balihara ||

I am a sacrifice to Your devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੫ ਪੰ. ੪
Raag Basant Guru Arjan Dev


ਥਾਨੁ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ॥੧॥ ਰਹਾਉ

Thhan Suhava Sadha Prabh Thaera Rang Thaerae Apara ||1|| Rehao ||

Your place is eternally beautiful, God; Your wonders are infinite. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੫ ਪੰ. ੫
Raag Basant Guru Arjan Dev


ਤੇਰੀ ਸੇਵਾ ਤੁਝ ਤੇ ਹੋਵੈ ਅਉਰੁ ਦੂਜਾ ਕਰਤਾ

Thaeree Saeva Thujh Thae Hovai Aour N Dhooja Karatha ||

Only You Yourself can perform Your service. No one else can do it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੫ ਪੰ. ੬
Raag Basant Guru Arjan Dev


ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੋ ਤੂ ਰੰਗੁ ਧਰਤਾ ॥੨॥

Bhagath Thaera Soee Thudhh Bhavai Jis No Thoo Rang Dhharatha ||2||

He alone is Your devotee, who is pleasing to You. You bless them with Your Love. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੫ ਪੰ. ੭
Raag Basant Guru Arjan Dev


ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ

Thoo Vadd Dhatha Thoo Vadd Dhana Aour Nehee Ko Dhooja ||

You are the Great Giver; You are so very Wise. There is no other like You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੫ ਪੰ. ੮
Raag Basant Guru Arjan Dev


ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ॥੩॥

Thoo Samarathh Suamee Maera Ho Kia Jana Thaeree Pooja ||3||

You are my All-powerful Lord and Master; I do not know how to worship You. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੫ ਪੰ. ੯
Raag Basant Guru Arjan Dev


ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ

Thaera Mehal Agochar Maerae Piarae Bikham Thaera Hai Bhana ||

Your Mansion is imperceptible, O my Beloved; it is so difficult to accept Your Will.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੫ ਪੰ. ੧੦
Raag Basant Guru Arjan Dev


ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ ॥੪॥੨॥੨੦॥

Kahu Naanak Dtehi Paeia Dhuarai Rakh Laevahu Mugadhh Ajana ||4||2||20||

Says Nanak, I have collapsed at Your Door, Lord. I am foolish and ignorant - please save me! ||4||2||20||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੫ ਪੰ. ੧੧
Raag Basant Guru Arjan Dev