This Jun Ko Har Meeth Lugaanaa Jis Har Har Kirupaa Kurai
ਤਿਸੁ ਜਨ ਕਉ ਹਰਿ ਮੀਠ ਲਗਾਨਾ ਜਿਸੁ ਹਰਿ ਹਰਿ ਕ੍ਰਿਪਾ ਕਰੈ

This shabad is by Guru Ram Das in Raag Malar on Page 462
in Section 'Har Ka Simran Jo Kure' of Amrit Keertan Gutka.

ਮਲਾਰ ਮਹਲਾ

Malar Mehala 4 ||

Malaar, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੧
Raag Malar Guru Ram Das


ਤਿਸੁ ਜਨ ਕਉ ਹਰਿ ਮੀਠ ਲਗਾਨਾ ਜਿਸੁ ਹਰਿ ਹਰਿ ਕ੍ਰਿਪਾ ਕਰੈ

This Jan Ko Har Meeth Lagana Jis Har Har Kirapa Karai ||

The Lord seems sweet to that humble being who is blessed by the Grace of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੨
Raag Malar Guru Ram Das


ਤਿਸ ਕੀ ਭੂਖ ਦੂਖ ਸਭਿ ਉਤਰੈ ਜੋ ਹਰਿ ਗੁਣ ਹਰਿ ਉਚਰੈ ॥੧॥

This Kee Bhookh Dhookh Sabh Outharai Jo Har Gun Har Oucharai ||1||

His hunger and pain are totally taken away; he chants the Glorious Praises of the Lord, Har, Har. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੩
Raag Malar Guru Ram Das


ਜਪਿ ਮਨ ਹਰਿ ਹਰਿ ਹਰਿ ਨਿਸਤਰੈ

Jap Man Har Har Har Nisatharai ||

Meditating on the Lord, Har, Har, Har, the mortal is emancipated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੪
Raag Malar Guru Ram Das


ਗੁਰ ਕੇ ਬਚਨ ਕਰਨ ਸੁਨਿ ਧਿਆਵੈ ਭਵ ਸਾਗਰੁ ਪਾਰਿ ਪਰੈ ॥੧॥ ਰਹਾਉ

Gur Kae Bachan Karan Sun Dhhiavai Bhav Sagar Par Parai ||1|| Rehao ||

One who listens to the Guru's Teachings and meditates on them, is carried across the terrifying world-ocean. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੫
Raag Malar Guru Ram Das


ਤਿਸੁ ਜਨ ਕੇ ਹਮ ਹਾਟਿ ਬਿਹਾਝੇ ਜਿਸੁ ਹਰਿ ਹਰਿ ਕ੍ਰਿਪਾ ਕਰੈ

This Jan Kae Ham Hatt Bihajhae Jis Har Har Kirapa Karai ||

I am the slave of that humble being, who is blessed by the Grace of the Lord, Har, Har.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੬
Raag Malar Guru Ram Das


ਹਰਿ ਜਨ ਕਉ ਮਿਲਿਆਂ ਸੁਖੁ ਪਾਈਐ ਸਭ ਦੁਰਮਤਿ ਮੈਲੁ ਹਰੈ ॥੨॥

Har Jan Ko Miliaan Sukh Paeeai Sabh Dhuramath Mail Harai ||2||

Meeting with the Lord's humble servant, peace is obtained; all the pollution and filth of evil-mindedness is washed away. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੭
Raag Malar Guru Ram Das


ਹਰਿ ਜਨ ਕਉ ਹਰਿ ਭੂਖ ਲਗਾਨੀ ਜਨੁ ਤ੍ਰਿਪਤੈ ਜਾ ਹਰਿ ਗੁਨ ਬਿਚਰੈ

Har Jan Ko Har Bhookh Laganee Jan Thripathai Ja Har Gun Bicharai ||

The humble servant of the Lord feels hunger only for the Lord. He is satisfied only when he chants the Lord's Glories.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੮
Raag Malar Guru Ram Das


ਹਰਿ ਕਾ ਜਨੁ ਹਰਿ ਜਲ ਕਾ ਮੀਨਾ ਹਰਿ ਬਿਸਰਤ ਫੂਟਿ ਮਰੈ ॥੩॥

Har Ka Jan Har Jal Ka Meena Har Bisarath Foott Marai ||3||

The humble servant of the Lord is a fish in the Water of the Lord. Forgetting the Lord, he would dry up and die. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੯
Raag Malar Guru Ram Das


ਜਿਨਿ ਏਹ ਪ੍ਰੀਤਿ ਲਾਈ ਸੋ ਜਾਨੈ ਕੈ ਜਾਨੈ ਜਿਸੁ ਮਨਿ ਧਰੈ

Jin Eaeh Preeth Laee So Janai Kai Janai Jis Man Dhharai ||

He alone knows this love, who enshrines it within his mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੧੦
Raag Malar Guru Ram Das


ਜਨੁ ਨਾਨਕੁ ਹਰਿ ਦੇਖਿ ਸੁਖੁ ਪਾਵੈ ਸਭ ਤਨ ਕੀ ਭੂਖ ਟਰੈ ॥੪॥੩॥

Jan Naanak Har Dhaekh Sukh Pavai Sabh Than Kee Bhookh Ttarai ||4||3||

Servant Nanak gazes upon the Lord and is at peace; The hunger of his body is totally satisfied. ||4||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੧੧
Raag Malar Guru Ram Das