Thohee Mohee Mohee Thohee Anthur Kaisaa
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ

This shabad is by Bhagat Ravi Das in Sri Raag on Page 841
in Section 'Hor Beanth Shabad' of Amrit Keertan Gutka.

ਸਿਰੀਰਾਗੁ

Sireerag ||

Sree Raag:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੧
Sri Raag Bhagat Ravi Das


ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ

Thohee Mohee Mohee Thohee Anthar Kaisa ||

You are me, and I am You-what is the difference between us?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੨
Sri Raag Bhagat Ravi Das


ਕਨਕ ਕਟਿਕ ਜਲ ਤਰੰਗ ਜੈਸਾ ॥੧॥

Kanak Kattik Jal Tharang Jaisa ||1||

We are like gold and the bracelet, or water and the waves. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੩
Sri Raag Bhagat Ravi Das


ਜਉ ਪੈ ਹਮ ਪਾਪ ਕਰੰਤਾ ਅਹੇ ਅਨੰਤਾ

Jo Pai Ham N Pap Karantha Ahae Anantha ||

If I did not commit any sins, O Infinite Lord,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੪
Sri Raag Bhagat Ravi Das


ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ ਰਹਾਉ

Pathith Pavan Nam Kaisae Huntha ||1|| Rehao ||

How would You have acquired the name, 'Redeemer of sinners'? ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੫
Sri Raag Bhagat Ravi Das


ਤੁਮ੍‍ ਜੁ ਨਾਇਕ ਆਛਹੁ ਅੰਤਰਜਾਮੀ

Thumh J Naeik Ashhahu Antharajamee ||

You are my Master, the Inner-knower, Searcher of hearts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੬
Sri Raag Bhagat Ravi Das


ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥

Prabh Thae Jan Janeejai Jan Thae Suamee ||2||

The servant is known by his God, and the Lord and Master is known by His servant. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੭
Sri Raag Bhagat Ravi Das


ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ

Sareer Aradhhai Mo Ko Beechar Dhaehoo ||

Grant me the wisdom to worship and adore You with my body.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੮
Sri Raag Bhagat Ravi Das


ਰਵਿਦਾਸ ਸਮ ਦਲ ਸਮਝਾਵੈ ਕੋਊ ॥੩॥

Ravidhas Sam Dhal Samajhavai Kooo ||3||

O Ravi Daas, one who understands that the Lord is equally in all, is very rare. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੯
Sri Raag Bhagat Ravi Das