Thoon Jeevun Thoon Praan Adhaaraa
ਤੂੰ ਜੀਵਨੁ ਤੂੰ ਪ੍ਰਾਨ ਅਧਾਰਾ

This shabad is by Guru Arjan Dev in Raag Suhi on Page 186
in Section 'Choji Mere Govinda Choji Mere Piar-iaa' of Amrit Keertan Gutka.

ਸੂਹੀ ਮਹਲਾ

Soohee Mehala 5 ||

Soohee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੮
Raag Suhi Guru Arjan Dev


ਤੂੰ ਜੀਵਨੁ ਤੂੰ ਪ੍ਰਾਨ ਅਧਾਰਾ

Thoon Jeevan Thoon Pran Adhhara ||

You are my Life, the very Support of my breath of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੯
Raag Suhi Guru Arjan Dev


ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥੧॥

Thujh Hee Paekh Paekh Man Sadhhara ||1||

Gazing upon You, beholding You, my mind is soothed and comforted. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੧੦
Raag Suhi Guru Arjan Dev


ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ

Thoon Sajan Thoon Preetham Maera ||

You are my Friend, You are my Beloved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੧੧
Raag Suhi Guru Arjan Dev


ਚਿਤਹਿ ਬਿਸਰਹਿ ਕਾਹੂ ਬੇਰਾ ॥੧॥ ਰਹਾਉ

Chithehi N Bisarehi Kahoo Baera ||1|| Rehao ||

I shall never forget You. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੧੨
Raag Suhi Guru Arjan Dev


ਬੈ ਖਰੀਦੁ ਹਉ ਦਾਸਰੋ ਤੇਰਾ

Bai Khareedh Ho Dhasaro Thaera ||

I am Your indentured servant; I am Your slave.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੧੩
Raag Suhi Guru Arjan Dev


ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥੨॥

Thoon Bharo Thakur Gunee Gehaera ||2||

You are my Great Lord and Master, the treasure of excellence. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੧੪
Raag Suhi Guru Arjan Dev


ਕੋਟਿ ਦਾਸ ਜਾ ਕੈ ਦਰਬਾਰੇ

Kott Dhas Ja Kai Dharabarae ||

There are millions of servants in Your Court - Your Royal Darbaar.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੧੫
Raag Suhi Guru Arjan Dev


ਨਿਮਖ ਨਿਮਖ ਵਸੈ ਤਿਨ੍‍ ਨਾਲੇ ॥੩॥

Nimakh Nimakh Vasai Thinh Nalae ||3||

Each and every instant, You dwell with them. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੧੬
Raag Suhi Guru Arjan Dev


ਹਉ ਕਿਛੁ ਨਾਹੀ ਸਭੁ ਕਿਛੁ ਤੇਰਾ

Ho Kishh Nahee Sabh Kishh Thaera ||

I am nothing; everything is Yours.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੧੭
Raag Suhi Guru Arjan Dev


ਓਤਿ ਪੋਤਿ ਨਾਨਕ ਸੰਗਿ ਬਸੇਰਾ ॥੪॥੫॥੧੧॥

Outh Poth Naanak Sang Basaera ||4||5||11||

Through and through, You abide with Nanak. ||4||5||11||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੧੮
Raag Suhi Guru Arjan Dev