Thug Na Eindhree Thug Na Naaree
ਤਗੁ ਨ ਇੰਦ੍ਰੀ ਤਗੁ ਨ ਨਾਰੀ

This shabad is by Guru Nanak Dev in Raag Asa on Page 1031
in Section 'Aasaa Kee Vaar' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੩੬
Raag Asa Guru Nanak Dev


ਤਗੁ ਇੰਦ੍ਰੀ ਤਗੁ ਨਾਰੀ

Thag N Eindhree Thag N Naree ||

There is no sacred thread for the sexual organ, and no thread for woman.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੩੭
Raag Asa Guru Nanak Dev


ਭਲਕੇ ਥੁਕ ਪਵੈ ਨਿਤ ਦਾੜੀ

Bhalakae Thhuk Pavai Nith Dharree ||

The man's beard is spat upon daily.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੩੮
Raag Asa Guru Nanak Dev


ਤਗੁ ਪੈਰੀ ਤਗੁ ਹਥੀ

Thag N Pairee Thag N Hathhee ||

There is no sacred thread for the feet, and no thread for the hands;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੩੯
Raag Asa Guru Nanak Dev


ਤਗੁ ਜਿਹਵਾ ਤਗੁ ਅਖੀ

Thag N Jihava Thag N Akhee ||

No thread for the tongue, and no thread for the eyes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੪੦
Raag Asa Guru Nanak Dev


ਵੇਤਗਾ ਆਪੇ ਵਤੈ

Vaethaga Apae Vathai ||

The Brahmin himself goes to the world hereafter without a sacred thread.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੪੧
Raag Asa Guru Nanak Dev


ਵਟਿ ਧਾਗੇ ਅਵਰਾ ਘਤੈ

Vatt Dhhagae Avara Ghathai ||

Twisting the threads, he puts them on others.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੪੨
Raag Asa Guru Nanak Dev


ਲੈ ਭਾੜਿ ਕਰੇ ਵੀਆਹੁ

Lai Bharr Karae Veeahu ||

He takes payment for performing marriages;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੪੩
Raag Asa Guru Nanak Dev


ਕਢਿ ਕਾਗਲੁ ਦਸੇ ਰਾਹੁ

Kadt Kagal Dhasae Rahu ||

Reading their horoscopes, he shows them the way.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੪੪
Raag Asa Guru Nanak Dev


ਸੁਣਿ ਵੇਖਹੁ ਲੋਕਾ ਏਹੁ ਵਿਡਾਣੁ

Sun Vaekhahu Loka Eaehu Viddan ||

Hear, and see, O people, this wondrous thing.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੪੫
Raag Asa Guru Nanak Dev


ਮਨਿ ਅੰਧਾ ਨਾਉ ਸੁਜਾਣੁ ॥੪॥

Man Andhha Nao Sujan ||4||

He is mentally blind, and yet his name is wisdom. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੧ ਪੰ. ੪੬
Raag Asa Guru Nanak Dev