Thujh Bin Kuvun Humaaraa
ਤੁਝ ਬਿਨੁ ਕਵਨੁ ਹਮਾਰਾ

This shabad is by Guru Arjan Dev in Raag Gauri on Page 164
in Section 'Thaeree Aut Pooran Gopalaa' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੧
Raag Gauri Guru Arjan Dev


ਤੁਝ ਬਿਨੁ ਕਵਨੁ ਹਮਾਰਾ

Thujh Bin Kavan Hamara ||

Except for You, who is mine?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੨
Raag Gauri Guru Arjan Dev


ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥੧॥ ਰਹਾਉ

Maerae Preetham Pran Adhhara ||1|| Rehao ||

O my Beloved, You are the Support of the breath of life. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੩
Raag Gauri Guru Arjan Dev


ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ

Anthar Kee Bidhh Thum Hee Janee Thum Hee Sajan Suhaelae ||

You alone know the condition of my inner being. You are my Beautiful Friend.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੪
Raag Gauri Guru Arjan Dev


ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ॥੧॥

Sarab Sukha Mai Thujh Thae Paeae Maerae Thakur Ageh Atholae ||1||

I receive all comforts from You, O my Unfathomable and Immeasurable Lord and Master. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੫
Raag Gauri Guru Arjan Dev


ਬਰਨਿ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ

Baran N Sako Thumarae Ranga Gun Nidhhan Sukhadhathae ||

I cannot describe Your Manifestations, O Treasure of Excellence, O Giver of peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੬
Raag Gauri Guru Arjan Dev


ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥੨॥

Agam Agochar Prabh Abinasee Poorae Gur Thae Jathae ||2||

God is Inaccessible, Incomprehensible and Imperishable; He is known through the Perfect Guru. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੭
Raag Gauri Guru Arjan Dev


ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ

Bhram Bho Katt Keeeae Nihakaeval Jab Thae Houmai Maree ||

My doubt and fear have been taken away, and I have been made pure, since my ego was conquered.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੮
Raag Gauri Guru Arjan Dev


ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ ॥੩॥

Janam Maran Ko Chooko Sehasa Sadhhasangath Dharasaree ||3||

My fear of birth and death has been abolished, beholding Your Blessed Vision in the Saadh Sangat, the Company of the Holy. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੯
Raag Gauri Guru Arjan Dev


ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ

Charan Pakhar Karo Gur Saeva Bar Jao Lakh Bareea ||

I wash the Guru's Feet and serve Him; I am a sacrifice to Him, 100,000 times.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੧੦
Raag Gauri Guru Arjan Dev


ਜਿਹ ਪ੍ਰਸਾਦਿ ਇਹੁ ਭਉਜਲੁ ਤਰਿਆ ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥

Jih Prasadh Eihu Bhoujal Tharia Jan Naanak Pria Sang Mireea ||4||7||128||

By His Grace, servant Nanak has crossed over this terrifying world-ocean; I am united with my Beloved. ||4||7||128||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੧੧
Raag Gauri Guru Arjan Dev