Vaaein Chele Nuchan Gur
ਵਾਇਨਿ ਚੇਲੇ ਨਚਨਿ ਗੁਰ ॥

This shabad is by Guru Nanak Dev in Raag Asa on Page 1021
in Section 'Aasaa Kee Vaar' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੨੩
Raag Asa Guru Nanak Dev


ਵਾਇਨਿ ਚੇਲੇ ਨਚਨਿ ਗੁਰ

Vaein Chaelae Nachan Gur ||

The disciples play the music, and the gurus dance.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੨੪
Raag Asa Guru Nanak Dev


ਪੈਰ ਹਲਾਇਨਿ ਫੇਰਨ੍ਹ੍ਹਿ ਸਿਰ

Pair Halaein Faeranih Sir ||

They move their feet and roll their heads.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੨੫
Raag Asa Guru Nanak Dev


ਉਡਿ ਉਡਿ ਰਾਵਾ ਝਾਟੈ ਪਾਇ

Oudd Oudd Rava Jhattai Pae ||

The dust flies and falls upon their hair.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੨੬
Raag Asa Guru Nanak Dev


ਵੇਖੈ ਲੋਕੁ ਹਸੈ ਘਰਿ ਜਾਇ

Vaekhai Lok Hasai Ghar Jae ||

Beholding them, the people laugh, and then go home.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੨੭
Raag Asa Guru Nanak Dev


ਰੋਟੀਆ ਕਾਰਣਿ ਪੂਰਹਿ ਤਾਲ

Rotteea Karan Poorehi Thal ||

They beat the drums for the sake of bread.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੨੮
Raag Asa Guru Nanak Dev


ਆਪੁ ਪਛਾੜਹਿ ਧਰਤੀ ਨਾਲਿ

Ap Pashharrehi Dhharathee Nal ||

They throw themselves upon the ground.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੨੯
Raag Asa Guru Nanak Dev


ਗਾਵਨਿ ਗੋਪੀਆ ਗਾਵਨਿ ਕਾਨ੍‍

Gavan Gopeea Gavan Kanh ||

They sing of the milk-maids, they sing of the Krishnas.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੩੦
Raag Asa Guru Nanak Dev


ਗਾਵਨਿ ਸੀਤਾ ਰਾਜੇ ਰਾਮ

Gavan Seetha Rajae Ram ||

They sing of Sitas, and Ramas and kings.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੩੧
Raag Asa Guru Nanak Dev


ਨਿਰਭਉ ਨਿਰੰਕਾਰੁ ਸਚੁ ਨਾਮੁ

Nirabho Nirankar Sach Nam ||

The Lord is fearless and formless; His Name is True.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੩੨
Raag Asa Guru Nanak Dev


ਜਾ ਕਾ ਕੀਆ ਸਗਲ ਜਹਾਨੁ

Ja Ka Keea Sagal Jehan ||

The entire universe is His Creation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੩੩
Raag Asa Guru Nanak Dev


ਸੇਵਕ ਸੇਵਹਿ ਕਰਮਿ ਚੜਾਉ

Saevak Saevehi Karam Charrao ||

Those servants, whose destiny is awakened, serve the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੩੪
Raag Asa Guru Nanak Dev


ਭਿੰਨੀ ਰੈਣਿ ਜਿਨ੍ਹ੍ਹਾ ਮਨਿ ਚਾਉ

Bhinnee Rain Jinha Man Chao ||

The night of their lives is cool with dew; their minds are filled with love for the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੩੫
Raag Asa Guru Nanak Dev


ਸਿਖੀ ਸਿਖਿਆ ਗੁਰ ਵੀਚਾਰਿ

Sikhee Sikhia Gur Veechar ||

Contemplating the Guru, I have been taught these teachings;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੩੬
Raag Asa Guru Nanak Dev


ਨਦਰੀ ਕਰਮਿ ਲਘਾਏ ਪਾਰਿ

Nadharee Karam Laghaeae Par ||

Granting His Grace, He carries His servants across.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੩੭
Raag Asa Guru Nanak Dev


ਕੋਲੂ ਚਰਖਾ ਚਕੀ ਚਕੁ

Koloo Charakha Chakee Chak ||

The oil-press, the spinning wheel, the grinding stones, the potter's wheel,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੩੮
Raag Asa Guru Nanak Dev


ਥਲ ਵਾਰੋਲੇ ਬਹੁਤੁ ਅਨੰਤੁ

Thhal Varolae Bahuth Ananth ||

The numerous, countless whirlwinds in the desert,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੩੯
Raag Asa Guru Nanak Dev


ਲਾਟੂ ਮਾਧਾਣੀਆ ਅਨਗਾਹ

Lattoo Madhhaneea Anagah ||

The spinning tops, the churning sticks, the threshers,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੪੦
Raag Asa Guru Nanak Dev


ਪੰਖੀ ਭਉਦੀਆ ਲੈਨਿ ਸਾਹ

Pankhee Bhoudheea Lain N Sah ||

The breathless tumblings of the birds,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੪੧
Raag Asa Guru Nanak Dev


ਸੂਐ ਚਾੜਿ ਭਵਾਈਅਹਿ ਜੰਤ

Sooai Charr Bhavaeeahi Janth ||

And the men moving round and round on spindles

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੪੨
Raag Asa Guru Nanak Dev


ਨਾਨਕ ਭਉਦਿਆ ਗਣਤ ਅੰਤ

Naanak Bhoudhia Ganath N Anth ||

O Nanak, the tumblers are countless and endless.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੪੩
Raag Asa Guru Nanak Dev


ਬੰਧਨ ਬੰਧਿ ਭਵਾਏ ਸੋਇ

Bandhhan Bandhh Bhavaeae Soe ||

The Lord binds us in bondage - so do we spin around.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੪੪
Raag Asa Guru Nanak Dev


ਪਇਐ ਕਿਰਤਿ ਨਚੈ ਸਭੁ ਕੋਇ

Paeiai Kirath Nachai Sabh Koe ||

According to their actions, so do all people dance.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੪੫
Raag Asa Guru Nanak Dev


ਨਚਿ ਨਚਿ ਹਸਹਿ ਚਲਹਿ ਸੇ ਰੋਇ

Nach Nach Hasehi Chalehi Sae Roe ||

Those who dance and dance and laugh, shall weep on their ultimate departure.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੪੬
Raag Asa Guru Nanak Dev


ਉਡਿ ਜਾਹੀ ਸਿਧ ਹੋਹਿ

Oudd N Jahee Sidhh N Hohi ||

They do not fly to the heavens, nor do they become Siddhas.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੪੭
Raag Asa Guru Nanak Dev


ਨਚਣੁ ਕੁਦਣੁ ਮਨ ਕਾ ਚਾਉ

Nachan Kudhan Man Ka Chao ||

They dance and jump around on the urgings of their minds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੪੮
Raag Asa Guru Nanak Dev


ਨਾਨਕ ਜਿਨ੍‍ ਮਨਿ ਭਉ ਤਿਨ੍ਹ੍ਹਾ ਮਨਿ ਭਾਉ ॥੨॥

Naanak Jinh Man Bho Thinha Man Bhao ||2||

O Nanak, those whose minds are filled with the Fear of God, have the love of God in their minds as well. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੪੯
Raag Asa Guru Nanak Dev