Vaahu Vaahu Baanee Nirunkaar Hai This Jevud Avur Na Koe
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥

This shabad is by Guru Amar Das in Raag Goojree on Page 686
in Section 'Amrit Buchan Sathgur Kee Bani' of Amrit Keertan Gutka.

ਸਲੋਕੁ ਮ:

Salok Ma 3 ||

Shalok, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੪੭
Raag Goojree Guru Amar Das


ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਕੋਇ

Vahu Vahu Banee Nirankar Hai This Jaevadd Avar N Koe ||

Waaho! Waaho! is the Bani, the Word, of the Formless Lord. There is no other as great as He is.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੪੮
Raag Goojree Guru Amar Das


ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ

Vahu Vahu Agam Athhahu Hai Vahu Vahu Sacha Soe ||

Waaho! Waaho! The Lord is unfathomable and inaccessible. Waaho! Waaho! He is the True One.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੪੯
Raag Goojree Guru Amar Das


ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ

Vahu Vahu Vaeparavahu Hai Vahu Vahu Karae S Hoe ||

Waaho! Waaho! He is the self-existent Lord. Waaho! Waaho! As He wills, so it comes to pass.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੫੦
Raag Goojree Guru Amar Das


ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ

Vahu Vahu Anmrith Nam Hai Guramukh Pavai Koe ||

Waaho! Waaho! is the Ambrosial Nectar of the Naam, the Name of the Lord, obtained by the Gurmukh.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੫੧
Raag Goojree Guru Amar Das


ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ

Vahu Vahu Karamee Paeeai Ap Dhaeia Kar Dhaee ||

Waaho! Waaho! This is realized by His Grace, as He Himself grants His Grace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੫੨
Raag Goojree Guru Amar Das


ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥

Naanak Vahu Vahu Guramukh Paeeai Anadhin Nam Leaee ||1||

O Nanak, Waaho! Waaho! This is obtained by the Gurmukhs, who hold tight to the Naam, night and day. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੫੩
Raag Goojree Guru Amar Das