Vaahu Vaahu This No Aakhee-ai J Suchaa Gehir Gunbheer
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ

This shabad is by Guru Amar Das in Raag Goojree on Page 387
in Section 'Gursikh Har Bolo Mere Bhai' of Amrit Keertan Gutka.

ਸਲੋਕੁ ਮ:

Salok Ma 3 ||

Shalok, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੧
Raag Goojree Guru Amar Das


ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ

Vahu Vahu This No Akheeai J Sacha Gehir Ganbheer ||

Chant Waaho! Waaho! to the Lord, who is True, profound and unfathomable.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੨
Raag Goojree Guru Amar Das


ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ

Vahu Vahu This No Akheeai J Gunadhatha Math Dhheer ||

Chant Waaho! Waaho! to the Lord, who is the Giver of virtue, intelligence and patience.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੩
Raag Goojree Guru Amar Das


ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ

Vahu Vahu This No Akheeai J Sabh Mehi Rehia Samae ||

Chant Waaho! Waaho! to the Lord, who is permeating and pervading in all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੪
Raag Goojree Guru Amar Das


ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ

Vahu Vahu This No Akheeai J Dhaedha Rijak Sabahi ||

Chant Waaho! Waaho! to the Lord, who is the Giver of sustenance to all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੫
Raag Goojree Guru Amar Das


ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥੧॥

Naanak Vahu Vahu Eiko Kar Salaheeai J Sathigur Dheea Dhikhae ||1||

O Nanak, Waaho! Waaho! - praise the One Lord, revealed by the True Guru. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੭ ਪੰ. ੬
Raag Goojree Guru Amar Das