. Shabad : Vudhee So Vujag Naanukaa Suchaa Vekhai Soe -ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Vudhee So Vujag Naanukaa Suchaa Vekhai Soe
ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥

This shabad is by Guru Nanak Dev in Raag Asa on Page 1027
in Section 'Aasaa Kee Vaar' of Amrit Keertan Gutka.

ਮ: ੧ ॥

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੬
Raag Asa Guru Nanak Dev


ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥

Vadhee S Vajag Naanaka Sacha Vaekhai Soe ||

Evil actions become publicly known; O Nanak, the True Lord sees everything.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੭
Raag Asa Guru Nanak Dev


ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥

Sabhanee Shhala Mareea Karatha Karae S Hoe ||

Everyone makes the attempt, but that alone happens which the Creator Lord does.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੮
Raag Asa Guru Nanak Dev


ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥

Agai Jath N Jor Hai Agai Jeeo Navae ||

In the world hereafter, social status and power mean nothing; hereafter, the soul is new.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੩੯
Raag Asa Guru Nanak Dev


ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥

Jin Kee Laekhai Path Pavai Changae Saeee Kaee ||3||

Those few, whose honor is confirmed, are good. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੪੦
Raag Asa Guru Nanak Dev