Vunuj Kuruhu Vunujaariho Vukhur Lehu Sumaal
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥

This shabad is by Guru Nanak Dev in Sri Raag on Page 418
in Section 'Han Dhan Suchi Raas He' of Amrit Keertan Gutka.

ਸਿਰੀਰਾਗੁ ਮਹਲਾ

Sireerag Mehala 1 ||

Sriraag, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੭
Sri Raag Guru Nanak Dev


ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ

Vanaj Karahu Vanajariho Vakhar Laehu Samal ||

Make your deals, dealers, and take care of your merchandise.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੮
Sri Raag Guru Nanak Dev


ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ

Thaisee Vasath Visaheeai Jaisee Nibehai Nal ||

Buy that object which will go along with you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੯
Sri Raag Guru Nanak Dev


ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥

Agai Sahu Sujan Hai Laisee Vasath Samal ||1||

In the next world, the All-knowing Merchant will take this object and care for it. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੧੦
Sri Raag Guru Nanak Dev


ਭਾਈ ਰੇ ਰਾਮੁ ਕਹਹੁ ਚਿਤੁ ਲਾਇ

Bhaee Rae Ram Kehahu Chith Lae ||

O Siblings of Destiny, chant the Lord's Name, and focus your consciousness on Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੧੧
Sri Raag Guru Nanak Dev


ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ

Har Jas Vakhar Lai Chalahu Sahu Dhaekhai Patheeae ||1|| Rehao ||

Take the Merchandise of the Lord's Praises with you. Your Husband Lord shall see this and approve. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੧੨
Sri Raag Guru Nanak Dev


ਜਿਨਾ ਰਾਸਿ ਸਚੁ ਹੈ ਕਿਉ ਤਿਨਾ ਸੁਖੁ ਹੋਇ

Jina Ras N Sach Hai Kio Thina Sukh Hoe ||

Those who do not have the Assets of Truth-how can they find peace?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੧੩
Sri Raag Guru Nanak Dev


ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ

Khottai Vanaj Vananjiai Man Than Khotta Hoe ||

By dealing their deals of falsehood, their minds and bodies become false.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੧੪
Sri Raag Guru Nanak Dev


ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥

Fahee Fathhae Mirag Jio Dhookh Ghano Nith Roe ||2||

Like the deer caught in the trap, they suffer in terrible agony; they continually cry out in pain. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੧੫
Sri Raag Guru Nanak Dev


ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਹੋਇ

Khottae Pothai Na Pavehi Thin Har Gur Dharas N Hoe ||

The counterfeit coins are not put into the Treasury; they do not obtain the Blessed Vision of the Lord-Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੧੬
Sri Raag Guru Nanak Dev


ਖੋਟੇ ਜਾਤਿ ਪਤਿ ਹੈ ਖੋਟਿ ਸੀਝਸਿ ਕੋਇ

Khottae Jath N Path Hai Khott N Seejhas Koe ||

The false ones have no social status or honor. No one succeeds through falsehood.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੧੭
Sri Raag Guru Nanak Dev


ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥

Khottae Khott Kamavana Ae Gaeia Path Khoe ||3||

Practicing falsehood again and again, people come and go in reincarnation, and forfeit their honor. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੧੮
Sri Raag Guru Nanak Dev


ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ

Naanak Man Samajhaeeai Gur Kai Sabadh Salah ||

O Nanak, instruct your mind through the Word of the Guru's Shabad, and praise the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੧੯
Sri Raag Guru Nanak Dev


ਰਾਮ ਨਾਮ ਰੰਗਿ ਰਤਿਆ ਭਾਰੁ ਭਰਮੁ ਤਿਨਾਹ

Ram Nam Rang Rathia Bhar N Bharam Thinah ||

Those who are imbued with the love of the Name of the Lord are not loaded down by doubt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੨੦
Sri Raag Guru Nanak Dev


ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥

Har Jap Laha Agala Nirabho Har Man Mah ||4||23||

Those who chant the Name of the Lord earn great profits; the Fearless Lord abides within their minds. ||4||23||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੮ ਪੰ. ੨੧
Sri Raag Guru Nanak Dev