Yaathae Prusu(n)n Bheae Hai Mehaa(n) Mun Dhaevun Kae Thup Mai Sukh Paavai
ਯਾਤੇ ਪ੍ਰਸੰਨਿ ਭਏ ਹੈ ਮਹਾਂ ਮੁਨਿ ਦੇਵਨ ਕੇ ਤਪ ਮੈ ਸੁਖ ਪਾਵੈਂ ॥

This shabad is by Guru Gobind Singh in Amrit Keertan on Page 837
in Section 'Aarthee' of Amrit Keertan Gutka.

ਸਵੈਯਾ

Savaiya ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੭ ਪੰ. ੧੧
Amrit Keertan Guru Gobind Singh


ਯਾਤੇ ਪ੍ਰਸੰਨਿ ਭਏ ਹੈ ਮਹਾਂ ਮੁਨਿ ਦੇਵਨ ਕੇ ਤਪ ਮੈ ਸੁਖ ਪਾਵੈਂ

Yathae Prasann Bheae Hai Mehan Mun Dhaevan Kae Thap Mai Sukh Pavain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੭ ਪੰ. ੧੨
Amrit Keertan Guru Gobind Singh


ਜਗ ਕਰੈ ਇਕ ਬੇਦ ਰਰੈ ਭਵਤਾਪ ਹਰੈ ਮਿਲਿ ਧਿਆਨਹਿ ਲਾਵੈਂ

Jag Karai Eik Baedh Rarai Bhavathap Harai Mil Dhhianehi Lavain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੭ ਪੰ. ੧੩
Amrit Keertan Guru Gobind Singh


ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ

Jhalar Thal Mridhang Oupang Rabab Leeeae Sur Saj Milavain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੭ ਪੰ. ੧੪
Amrit Keertan Guru Gobind Singh


ਕਿੰਨਰ ਗੰਧ੍ਰਬ ਗਾਨ ਕਰੈ ਗਨਿ ਜੱਛ ਅਪੱਛਰ ਨਿਰਤ ਦਿਖਾਵੈਂ ॥੫੪॥

Kinnar Gandhhrab Gan Karai Gan Jashh Apashhar Nirath Dhikhavain ||54||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੭ ਪੰ. ੧੫
Amrit Keertan Guru Gobind Singh


ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ

Sankhan Kee Dhhun Ghanttan Kee Kar Foolan Kee Barakha Barakhavain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੭ ਪੰ. ੧੬
Amrit Keertan Guru Gobind Singh


ਆਰਤੀ ਕੋਟ ਕਰੈ ਸੁਰ ਸੁੰਦਰ ਪੇਖ ਪੁਰੰਦਰ ਕੇ ਬਲਿ ਜਾਵੈਂ

Arathee Kott Karai Sur Sundhar Paekh Purandhar Kae Bal Javain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੭ ਪੰ. ੧੭
Amrit Keertan Guru Gobind Singh


ਦਾਨਵ ਦੱਛਨ ਦੈ ਕੈ ਪ੍ਰਦੱਛਨ ਭਾਲ ਮੈ ਕੁੰਕਮ ਅੱਛਤ ਲਾਵੈਂ

Dhanav Dhashhan Dhai Kai Pradhashhan Bhal Mai Kunkam Ashhath Lavain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੭ ਪੰ. ੧੮
Amrit Keertan Guru Gobind Singh


ਹੋਤ ਕੁਲਾਹਲ ਦੇਵਪੁਰੀ ਮਿਲਿ ਦੇਵਨ ਕੇ ਕੁਲਿ ਮੰਗਲਿ ਗਾਵੈ ॥੫੫॥

Hoth Kulahal Dhaevapuree Mil Dhaevan Kae Kul Mangal Gavai ||55||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੭ ਪੰ. ੧੯
Amrit Keertan Guru Gobind Singh