Zi-aaruth Kur Muluthaan Dhee Fir Kuruthaarupure Noon Aayaa
ਜ਼ਿਆਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਯਾ॥

This shabad is by Bhai Gurdas in Vaaran on Page 253
in Section 'Lehne Dhurune Shath Ser' of Amrit Keertan Gutka.

ਜ਼ਿਆਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਯਾ॥

Ziarath Kar Mulathan Dhee Fir Karatharapurae Noon Aya||

After the journey of Multan, Baba Nanak again turned towards Kartarpur.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੩ ਪੰ. ੧
Vaaran Bhai Gurdas


ਚੜ੍ਹੇ ਸਵਾਈ ਦਹਦਿਹੀ ਕਲਿਜੁਗ ਨਾਨਕ ਨਾਮ ਧਿਆਯਾ॥

Charrhae Savaee Dhehadhihee Kalijug Naanak Nam Dhhiaya||

His impact increased by leaps and bounds and he made people of kaliyug remember Nam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੩ ਪੰ. ੨
Vaaran Bhai Gurdas


ਵਿਣ ਨਾਵੈ ਹੋਰ ਮੰਗਣਾ ਸਿਰ ਦੁਖਾਂ ਦੇ ਦੁਖ ਸਬਾਯਾ॥

Vin Navai Hor Mangana Sir Dhukhan Dhae Dhukh Sabaya||

Desiring anything except the Nam of the Lord, is invitation to multiplying sufferings.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੩ ਪੰ. ੩
Vaaran Bhai Gurdas


ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥

Maria Skia Jagath Vich Naanak Niramal Panthh Chalaya||

In the world, he established the authority (of his doctrines) and started a religion, devoid of any impurity (niramal panth).

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੩ ਪੰ. ੪
Vaaran Bhai Gurdas


ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰ ਛਤ੍ਰ ਫਿਰਾਯਾ॥

Thhapia Lehina Jeenavadhae Guriaee Sir Shhathr Firaya||

During his life time he waved the canopy of Guru seat on the head of Lahina(Guru Angad) and merged his own light into him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੩ ਪੰ. ੫
Vaaran Bhai Gurdas


ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਯਾ॥

Jothee Joth Milaeikai Sathigur Naanak Roop Vattaya||

Guru Nanak now transformed himself.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੩ ਪੰ. ੬
Vaaran Bhai Gurdas


ਲਖ ਕੋਈ ਸਕਈ ਆਚਰਜੇ ਆਚਰਜ ਦਿਖਾਯਾ॥

Lakh N Koee Sakee Acharajae Acharaj Dhikhaya||

This mystery is incomprehensible for anybody that awe-inspiring (Nanak) accomplished a wonderful task.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੩ ਪੰ. ੭
Vaaran Bhai Gurdas


ਕਾਯਾਂ ਪਲਟ ਸਰੂਪ ਬਣਾਯਾ ॥੪੫॥

Kayan Palatt Saroop Banaya ||a||

He converted (his body) into a new form.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੩ ਪੰ. ੮
Vaaran Bhai Gurdas