Baymukh Hovani Baymukhaan Mai Jayhay Baymukhi Mukhi Ditday ।
ਬੇਮੁਖ ਹੋਵਨਿ ਬੇਮੁਖਾਂ ਮੈ ਜੇਹੇ ਬੇਮੁਖਿ ਮੁਖਿ ਡਿਠੇ ।

This shabad is by Bhai Gurdas in Vaaran on Page 93
in Section 'Eh Neech Karam Har Meray' of Amrit Keertan Gutka.

ਬੇਮੁਖ ਹੋਵਨਿ ਬੇਮੁਖਾਂ ਮੈ ਜੇਹੇ ਬੇਮੁਖਿ ਮੁਖਿ ਡਿਠੇ

Baymukh Hovani Baymukhaan Mai Jayhay Baymukhi Mukhi Ditday ।

Seeing the face of an apostate like me, the apostates beome more deep -rooted apostates.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩ ਪੰ. ੧੦
Vaaran Bhai Gurdas


ਬਜਰ ਪਾਪਾਂ ਬਜਰ ਪਾਪ ਮੈ ਜੇਹੇ ਕਰਿ ਵੈਰੀ ਇਠੇ

Bajar Paapaan Bajar Paap Mai Jayhay Kari Vairee Itday ।

The worst sins have become my beloved ideals.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩ ਪੰ. ੧੧
Vaaran Bhai Gurdas


ਕਰਿ ਕਰਿ ਸਿਠਾਂ ਬੇਮੁਖਾਂ ਆਪਹੁੰ ਬੁਰੇ ਜਾਨਿ ਕੈ ਸਿਠੇ

Kari Kari Sitdaan Baymukhaan Aapahun Buray Jaani Kai Sitday ।

Considering them apostates I taunted them (though I am worse than them).

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩ ਪੰ. ੧੨
Vaaran Bhai Gurdas


ਲਿਖ ਸਕਨਿ ਚਿਤ੍ਰ ਗੁਪਤਿ ਸਤ ਸਮੁੰਦ ਸਮਾਵਨਿ ਚਿਠੇ

Likh N Sakani Chitr Gupati Sat Samund Samaavani Chitday ।

The story of my sins cannot be written even by Yama's scribes because the record of my sins would fill the seven seas.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩ ਪੰ. ੧੩
Vaaran Bhai Gurdas


ਚਿਠੀ ਹੂੰ ਤੁਮਾਰ ਲਿਖਿ ਲਖ ਲਖ ਇਕਦੂੰ ਇਕ ਦੁਧਿਠੇ

Chitdee Hoon Tumaar Likhi Lakh Lakh Ikadoon Ik Dudhitday ।

My stories would get multiplied further into lacs each one doubly shameful than the other.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩ ਪੰ. ੧੪
Vaaran Bhai Gurdas


ਕਰਿ ਕਰਿ ਸਾਂਗ ਹੁਰੇਹਿਆਂ ਹੁਇ ਮਸਕਰਾ ਸਭ ਸਭਿ ਰਿਠੇ

Kari Kari Saang Hurayhiaan Hui Masakaraa Sabh Sabhi Ritday ।

So much I have mimed others so often that all buffoons feel ashamed before me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩ ਪੰ. ੧੫
Vaaran Bhai Gurdas


ਮੈਥਹੁ ਬੁਰਾ ਕੋਈ ਸਰਿਠੇ ॥੩੦॥

Maidahu Buraa N Koee Saritday ॥੩੦॥

None is worse than me in the whole creation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩ ਪੰ. ੧੬
Vaaran Bhai Gurdas