Roop Ko Nivaas Hain Ki Buddh(i) Ko Prakaas Hain
ਰੂਪ ਕੋ ਨਿਵਾਸ ਹੈਂ ਕਿ ਬੁੱਧਿ ਕੋ ਪ੍ਰਕਾਸ ਹੈਂ

This shabad is by Guru Gobind Singh in Akal Ustati on Page 121
in Section 'Roop Na Raekh Na Rang Kich' of Amrit Keertan Gutka.

ਰੂਪ ਕੋ ਨਿਵਾਸ ਹੈਂ ਕਿ ਬੁੱਧਿ ਕੋ ਪ੍ਰਕਾਸ ਹੈਂ ਕਿ ਸਿੱਧਤਾ ਕੋ ਬਾਸ ਹੈਂ ਕਿ ਬੁੱਧਿ ਹੂੰ ਕੋ ਘਰੁ ਹੈਂ

Roop Ko Nivaas Hain Ki Buddh(i) Ko Prakaas Hain Ki Siddhataa Ko Baas Hain Ki Buddh(i) Hoon Ko Ghar Hain||

He is the Abode of Beauty and enlightener of intellect; He is the home of salvation and the dwelling of intelligence.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੧ ਪੰ. ੯
Akal Ustati Guru Gobind Singh


ਦੇਵਨ ਕੋ ਦੇਵ ਹੈਂ ਨਿਰੰਜਨ ਅਭੇਵ ਹੈਂ ਅਦੇਵਨ ਕੋ ਦੇਵ ਹੈਂ ਕਿ ਸੁੱਧਤਾ ਕੋ ਸਰੁ ਹੈਂ

Devan Ko Dev Hain Niranjan Abhev Hain Adevan Ko Dev Hain Ki Suddhataa Ko Sar(u) Hain||

He is the god of gods and the Indiscriminate Transcendent Lord; He is the Deity of the demons and the tank of Purity.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੧ ਪੰ. ੧੦
Akal Ustati Guru Gobind Singh


ਜਾਨ ਕੋ ਬਚੱਯਾ ਹੈਂ ਇਮਾਨ ਕੋ ਦਿਵੱਯਾ ਹੈਂ ਜਮ ਜਾਲ ਕੋ ਕਟੱਯਾ ਹੈਂ ਕਿ ਕਾਮਨਾ ਕੋ ਕਰੁ ਹੈਂ

Jaan Ko Bachayyaa Hain Imaan Ko Divayyaa Hain Jam Jaal Ko Katayyaa Hain Ki Kaamanaa Ko Kar(u) Hain||

He is the Saviour of life and giver of faith; He is the chopper of the god of Death and the fulfiller of desires.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੧ ਪੰ. ੧੧
Akal Ustati Guru Gobind Singh


ਤੇਜ ਕੋ ਪ੍ਰਚੰਡ ਹੈਂ ਅਖੰਡਣ ਕੋ ਖੰਡ ਹੈਂ ਮਹੀਪਨ ਕੋ ਮੰਡ ਹੈਂ ਕਿ ਇਸਤ੍ਰੀ ਹੈਂ ਨਰੁ ਹੈਂ ॥੯॥੨੬੧॥

Tej Ko Prachan? Hain Akhan?an Ko Khan? Hain Mahoopan Ko Man? Hain Ki Istroo Hain Na Nar(u) Hain||9||261||

He is the intensifier of Glory and breaker of the unbreakable; He is the establisher of kings, but Himself He is neither male nor female.9.261.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੧ ਪੰ. ੧੨
Akal Ustati Guru Gobind Singh