Mun Mehi Krodh Mehaa Ahunkaaraa
ਮਨ ਮਹਿ ਕ੍ਰੋਧੁ ਮਹਾ ਅਹੰਕਾਰਾ

This shabad is by Guru Arjan Dev in Raag Parbhati on Page 1000
in Section 'Kaaraj Sagal Savaaray' of Amrit Keertan Gutka.

ਪ੍ਰਭਾਤੀ ਮਹਲਾ

Prabhathee Mehala 5 ||

Prabhaatee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੩
Raag Parbhati Guru Arjan Dev


ਮਨ ਮਹਿ ਕ੍ਰੋਧੁ ਮਹਾ ਅਹੰਕਾਰਾ

Man Mehi Krodhh Meha Ahankara ||

Within the mind dwell anger and massive ego.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੪
Raag Parbhati Guru Arjan Dev


ਪੂਜਾ ਕਰਹਿ ਬਹੁਤੁ ਬਿਸਥਾਰਾ

Pooja Karehi Bahuth Bisathhara ||

Worship services are performed with great pomp and ceremony.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੫
Raag Parbhati Guru Arjan Dev


ਕਰਿ ਇਸਨਾਨੁ ਤਨਿ ਚਕ੍ਰ ਬਣਾਏ

Kar Eisanan Than Chakr Banaeae ||

Ritual cleansing baths are taken, and sacred marks are applied to the body.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੬
Raag Parbhati Guru Arjan Dev


ਅੰਤਰ ਕੀ ਮਲੁ ਕਬ ਹੀ ਜਾਏ ॥੧॥

Anthar Kee Mal Kab Hee N Jaeae ||1||

But still, the filth and pollution within never depart. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੭
Raag Parbhati Guru Arjan Dev


ਇਤੁ ਸੰਜਮਿ ਪ੍ਰਭੁ ਕਿਨ ਹੀ ਪਾਇਆ

Eith Sanjam Prabh Kin Hee N Paeia ||

No one has ever found God in this way.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੮
Raag Parbhati Guru Arjan Dev


ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥੧॥ ਰਹਾਉ

Bhagouthee Mudhra Man Mohia Maeia ||1|| Rehao ||

The sacred mudras - ritualistic hand gestures - are made, but the mind remains enticed by Maya. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੯
Raag Parbhati Guru Arjan Dev


ਪਾਪ ਕਰਹਿ ਪੰਚਾਂ ਕੇ ਬਸਿ ਰੇ

Pap Karehi Panchan Kae Bas Rae ||

They commit sins, under the influence of the five thieves.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੧੦
Raag Parbhati Guru Arjan Dev


ਤੀਰਥਿ ਨਾਇ ਕਹਹਿ ਸਭਿ ਉਤਰੇ

Theerathh Nae Kehehi Sabh Outharae ||

They bathe at sacred shrines, and claim that everything has been washed off.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੧੧
Raag Parbhati Guru Arjan Dev


ਬਹੁਰਿ ਕਮਾਵਹਿ ਹੋਇ ਨਿਸੰਕ

Bahur Kamavehi Hoe Nisank ||

Then they commit them again, without fear of the consequences.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੧੨
Raag Parbhati Guru Arjan Dev


ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥

Jam Pur Bandhh Kharae Kalank ||2||

The sinners are bound and gagged, and taken to the City of Death. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੧੩
Raag Parbhati Guru Arjan Dev


ਘੂਘਰ ਬਾਧਿ ਬਜਾਵਹਿ ਤਾਲਾ

Ghooghar Badhh Bajavehi Thala ||

The ankle-bells shake and the cymbals vibrate,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੧੪
Raag Parbhati Guru Arjan Dev


ਅੰਤਰਿ ਕਪਟੁ ਫਿਰਹਿ ਬੇਤਾਲਾ

Anthar Kapatt Firehi Baethala ||

But those who have deception within wander lost like demons.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੧੫
Raag Parbhati Guru Arjan Dev


ਵਰਮੀ ਮਾਰੀ ਸਾਪੁ ਮੂਆ

Varamee Maree Sap N Mooa ||

By destroying its hole, the snake is not killed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੧੬
Raag Parbhati Guru Arjan Dev


ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ ॥੩॥

Prabh Sabh Kishh Janai Jin Thoo Keea ||3||

God, who created you, knows everything. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੧੭
Raag Parbhati Guru Arjan Dev


ਪੂੰਅਰ ਤਾਪ ਗੇਰੀ ਕੇ ਬਸਤ੍ਰਾ

Poonar Thap Gaeree Kae Basathra ||

You worship fire and wear saffron colored robes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੧੮
Raag Parbhati Guru Arjan Dev


ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ

Apadha Ka Maria Grih Thae Nasatha ||

Stung by your misfortune, you abandon your home.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੧੯
Raag Parbhati Guru Arjan Dev


ਦੇਸੁ ਛੋਡਿ ਪਰਦੇਸਹਿ ਧਾਇਆ

Dhaes Shhodd Paradhaesehi Dhhaeia ||

Leaving your own country, you wander in foreign lands.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੨੦
Raag Parbhati Guru Arjan Dev


ਪੰਚ ਚੰਡਾਲ ਨਾਲੇ ਲੈ ਆਇਆ ॥੪॥

Panch Chanddal Nalae Lai Aeia ||4||

But you bring the five rejects with you. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੨੧
Raag Parbhati Guru Arjan Dev


ਕਾਨ ਫਰਾਇ ਹਿਰਾਏ ਟੂਕਾ

Kan Farae Hiraeae Ttooka ||

You have split your ears, and now you steal crumbs.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੨੨
Raag Parbhati Guru Arjan Dev


ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ

Ghar Ghar Mangai Thripathavan Thae Chooka ||

You beg from door to door, but you fail to be satisfied.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੨੩
Raag Parbhati Guru Arjan Dev


ਬਨਿਤਾ ਛੋਡਿ ਬਦ ਨਦਰਿ ਪਰ ਨਾਰੀ

Banitha Shhodd Badh Nadhar Par Naree ||

You have abandoned your own wife, but now you sneak glances at other women.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੨੪
Raag Parbhati Guru Arjan Dev


ਵੇਸਿ ਪਾਈਐ ਮਹਾ ਦੁਖਿਆਰੀ ॥੫॥

Vaes N Paeeai Meha Dhukhiaree ||5||

God is not found by wearing religious robes; you are utterly miserable! ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੨੫
Raag Parbhati Guru Arjan Dev


ਬੋਲੈ ਨਾਹੀ ਹੋਇ ਬੈਠਾ ਮੋਨੀ

Bolai Nahee Hoe Baitha Monee ||

He does not speak; he is on silence.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੨੬
Raag Parbhati Guru Arjan Dev


ਅੰਤਰਿ ਕਲਪ ਭਵਾਈਐ ਜੋਨੀ

Anthar Kalap Bhavaeeai Jonee ||

But he is filled with desire; he is made to wander in reincarnation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੨੭
Raag Parbhati Guru Arjan Dev


ਅੰਨ ਤੇ ਰਹਤਾ ਦੁਖੁ ਦੇਹੀ ਸਹਤਾ

Ann Thae Rehatha Dhukh Dhaehee Sehatha ||

Abstaining from food, his body suffers in pain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੨੮
Raag Parbhati Guru Arjan Dev


ਹੁਕਮੁ ਬੂਝੈ ਵਿਆਪਿਆ ਮਮਤਾ ॥੬॥

Hukam N Boojhai Viapia Mamatha ||6||

He does not realize the Hukam of the Lord's Command; he is afflicted by possessiveness. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੨੯
Raag Parbhati Guru Arjan Dev


ਬਿਨੁ ਸਤਿਗੁਰ ਕਿਨੈ ਪਾਈ ਪਰਮ ਗਤੇ

Bin Sathigur Kinai N Paee Param Gathae ||

Without the True Guru, no one has attained the supreme status.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੩੦
Raag Parbhati Guru Arjan Dev


ਪੂਛਹੁ ਸਗਲ ਬੇਦ ਸਿੰਮ੍ਰਿਤੇ

Pooshhahu Sagal Baedh Sinmrithae ||

Go ahead and ask all the Vedas and the Simritees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੩੧
Raag Parbhati Guru Arjan Dev


ਮਨਮੁਖ ਕਰਮ ਕਰੈ ਅਜਾਈ

Manamukh Karam Karai Ajaee ||

The self-willed manmukhs do useless deeds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੩੨
Raag Parbhati Guru Arjan Dev


ਜਿਉ ਬਾਲੂ ਘਰ ਠਉਰ ਠਾਈ ॥੭॥

Jio Baloo Ghar Thour N Thaee ||7||

They are like a house of sand, which cannot stand. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੩੩
Raag Parbhati Guru Arjan Dev


ਜਿਸ ਨੋ ਭਏ ਗੁੋਬਿੰਦ ਦਇਆਲਾ

Jis No Bheae Guobindh Dhaeiala ||

One unto whom the Lord of the Universe becomes Merciful,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੩੪
Raag Parbhati Guru Arjan Dev


ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ

Gur Ka Bachan Thin Badhhiou Pala ||

Sews the Word of the Guru's Shabad into his robes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੩੫
Raag Parbhati Guru Arjan Dev


ਕੋਟਿ ਮਧੇ ਕੋਈ ਸੰਤੁ ਦਿਖਾਇਆ

Kott Madhhae Koee Santh Dhikhaeia ||

Out of millions, it is rare that such a Saint is seen.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੩੬
Raag Parbhati Guru Arjan Dev


ਨਾਨਕੁ ਤਿਨ ਕੈ ਸੰਗਿ ਤਰਾਇਆ ॥੮॥

Naanak Thin Kai Sang Tharaeia ||8||

O Nanak, with him, we are carried across. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੩੭
Raag Parbhati Guru Arjan Dev


ਜੇ ਹੋਵੈ ਭਾਗੁ ਤਾ ਦਰਸਨੁ ਪਾਈਐ

Jae Hovai Bhag Tha Dharasan Paeeai ||

If one has such good destiny, then the Blessed Vision of His Darshan is obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੩੮
Raag Parbhati Guru Arjan Dev


ਆਪਿ ਤਰੈ ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥

Ap Tharai Sabh Kuttanb Tharaeeai ||1|| Rehao Dhooja ||2||

He saves himself, and carries across all his family as well. ||1||SECOND PAUSE||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੦ ਪੰ. ੩੯
Raag Parbhati Guru Arjan Dev