Invocation
ਮੂਲ ਮੰਗਲਾਚਰਣ

Bhai Gurdas Vaaran

Displaying Vaar 1, Pauri 1 of 49

ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤ੍ਰ ਸੁਣਾਇਆ।

Namasakaaru Guradayv Ko Sati Naamu Jisu Mantr Sunaaiaa |

I bow before the Guru (Guru Nanak Dev) who recited the Satnam mantra(for the world).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੧


ਭਵਜਲ ਵਿਚੋਂ ਕਢਿ ਕੇ ਮੁਕਤਿ ਪਦਾਰਥ ਮਾਹਿ ਸਮਾਇਆ।

Bhavajal Vichon Kathhdhi Kai Mukati Padaarathmaahi Samaaiaa |

Getting (the creatures) across the world ocean He raptly merged them in liberation.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੨


ਜਨਮ ਮਰਣ ਭਉ ਕਟਿਆ ਸੰਸਾ ਰੋਗ ਵਿਯੋਗ ਮਿਟਾਇਆ।

Janam Maran Bhau Katiaa Sansaa Rogu Viyogu Mitaaiaa |

He destroyed the fear of transmigration and decimated the malady of doubt and separation.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੩


ਸੰਸਾ ਇਹੁ ਸੰਸਾਰੁ ਹੈ ਜਨਮ ਮਰਣ ਵਿਚਿ ਦੁਖ ਸਬਾਇਆ।

Sansaa Ihu Sansaaru Hai Janam Maran Vichi Dukhu Savaaiaa |

The world is only illusion which carried with it much of birth, death and sufferings.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੪


ਜਮ ਦੰਡ ਸਿਰੋਂ ਨਾ ਉਤਰੈ ਸਾਕਤ ਦੁਰਜਨ ਜਨਮੁ ਗਵਾਇਆ।

Jam Dandu Siraun N Utarai Saakati Durajan Janamu Gavaaiaa |

The fear of the rod of Yama is not dispelled and the sakts, the followers of the goddess, have lost their lives in vain.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੫


ਚਰਨ ਗਹੇ ਗੁਰਦੇਵ ਦੇ ਸਤਿ ਸਬਦ ਦੇ ਮੁਕਤ ਕਰਾਇਆ।

Charan Gahay Guradayv Day Sati Sabadu Day Mukati Karaaiaa |

Those who have caught hold of the feet of the Guru have been liberated through the true Word.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੬


ਭਾਉ ਭਗਤਿ ਗੁਰਪੁਰਬ ਕਰਿ ਨਾਮ ਦਾਨ ਇਸਨਾਨ ਦ੍ਰਿੜ੍ਹ੍ਹਾਇਆ।

Bhaau Bhagati Gurapurabi Kari Naamu Daanu Isanaanu Drirhaaiaa |

Now being full of loving devotion they celebrate the gurprubs (anniversaries of the Gurus) and their acts of rememberance of God, charity and holy ablutions, inspire others also.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੭


ਜੇਹਾ ਬੀਉ ਤੇਹਾ ਫਲੁ ਪਾਇਆ ॥੧॥

Jayhaa Beeu Tayhaa Fal Paaiaa ||1 ||

As someone sows, so he reaps.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧ ਪੰ. ੮