Mimansa
ਮੀਮਾਂਸਾ

Bhai Gurdas Vaaran

Displaying Vaar 1, Pauri 10 of 49

ਫਿਰਿ ਜੈਮਨਿ ਰਿਖੁ ਬੋਲਿਆ ਜੁਜਰ ਵੇਦਿ ਮਥਿ ਕਥਾ ਸੁਣਾਵੈ।

Firi Jaimani Rikhu Boliaa Jujari Vaydi Mathi Kathha Sunaavai |

Pondering deeply over the Yajurveda, rishi Jaimini putforth his postulates.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੧


ਕਰਮਾ ਉਤੇ ਨਿਬੜੈ ਦੇਹੀ ਮਧਿ ਕਰੇ ਸੋ ਪਾਵੈ।

Karamaa Utay Nibarhai Dayhee Madhi Karay So Paavai |

Ultimate decision will be arrived at according to the actions performed through the body which will reap whatever it has sowed.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੨


ਥਾਪਸਿ ਕਰਮ ਸੰਸਾਰ ਵਿਚਿ ਕਰਮ ਵਾਸ ਕਰਿ ਆਵੈ ਜਾਵੈ।

Daapasi Karam Sansaar Vichi Karam Vaas Kari Aavai Jaavai |

He established the theory of karma and explained transmigration as controlled by karma.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੩


ਸਹਸਾ ਮਨਹੁ ਨਾ ਚੁਕਈ ਕਰਮਾ ਅੰਦਰਿ ਭਰਮਿ ਭੁਲਾਵੈ।

Sahasaa Manahu N Chukaee Karamaan Andari Bharami Bhulaavai |

Because of its fallacy of ad-infinitum, the doubts are cleared and the jiv goes on wandering in the labyrinth of karmas.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੪


ਭਰਮਿ ਵਰਤਣਿ ਜਗਤਿ ਕੀ ਇਕੋ ਮਾਇਆ ਬ੍ਰਹਮ ਕਹਾਵੈ।

Karami Varatani Jagati Kee Iko Maaiaa Braham Kahaavai |

Karma is a practical aspect of the world and the maya and the Brahm are identical.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੫


ਜੁਜਰ ਵੇਦ ਕੋ ਮਥਨਿ ਕਰਿ ਤਤ ਬ੍ਰਹਮ ਵਿਚਿ ਭਰਮਿ ਕਹਾਵੈ।

Jujari Vaydi Ko Madani Kari Tat Brahamu Vichi Bharamu Milaavai |

This school of thought (Shastra) while stirring the ingredients of Yajurveda, mixes delusions with the supreme reality the Brahm,

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੬


ਕਰਮ ਦ੍ਰਿੜਾਇ ਜਗਤਿ ਵਿਚਿ ਕਰਮ ਬੰਧਿ ਕਰਿ ਆਵੈ ਜਾਵੈ।

Karam Drirhaai Jagat Vichi Karam Bandhi Kari Aavai Jaavai |

and establishes strongly the ritualism which further accepts coming in and going from the world as the result of the karma bondage.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੭


ਸਤਿਗੁਰ ਬਿਨਾ ਸਹਸਾ ਜਾਵੈ ॥੧੦॥

Satigur Binaa N Sahasaa Jaavai ||10 ||

Without the true Guru, the doubts cannot be dispelled away.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੦ ਪੰ. ੮