Vaisesik
ਵੈਸ਼ੇਖਕ

Bhai Gurdas Vaaran

Displaying Vaar 1, Pauri 13 of 49

ਬੇਦ ਅਥਰਬਨ ਮਥਨ ਕਰਿ ਗੁਰਮੁਖਿ ਬਾਸੇਖਿਕ ਗੁਨ ਗਾਵੈ।

Bayd Abarabanu Madani Kari Guramukhi Baasaykhik Gun Gaavai |

By churning of the Athatvaveda, the guru-oriented (Kanad) in his Vaisesik recited about gunas, the qualities (of the matter).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੩ ਪੰ. ੧


ਜੇਹਾ ਬੀਜੈ ਸੋ ਲੁਣੈ ਸਮੇ ਬਿਨਾ ਫਲ ਹਥਿ ਆਵੈ।

Jayhaa Beejai So Lunai Samay Binaa Fal Hathhi N Aavai |

He produced the theory of sowing and reaping(giving and taking) and told that at appropriate time only, one would attain the fruit.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੩ ਪੰ. ੨


ਹੁਕਮੈ ਅੰਦਰਿ ਸਭੁ ਕੋ ਮੰਨੈ ਹੁਕਮੁ ਸੋ ਸਹਜਿ ਸਮਾਵੈ।

Hukamai Andari Sabhu Ko Mannai Hukamu So Sahaji Samaavai |

Everything operates in His divine will, hukam(to which he calls apurva) and whosoever accepts the divine-will stablizes his self in equanimity.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੩ ਪੰ. ੩


ਆਪੋ ਕਛੂ ਹੋਵਈ ਬੁਰਾ ਭਲਾ ਨਹਿ ਮੰਨਿ ਵਸਾਵੈ।

Aapo Kachhoo N Hovaee Buraa Bhalaa Nahi Manni Vasaavai |

The jiva must understand that nothing happens of its own (and our ownselves are responsible for our good or bad actions) and hence nobody as good or bad should be lodged in mind.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੩ ਪੰ. ੪


ਜੈਸਾ ਕਰਿ ਤੈਸਾ ਲਹੈ ਰਿਖਿ ਕਣਾਦਿਕ ਭਾਖਿ ਸੁਣਾਵੈ।

Jaisaa Kari Taisaa Lahai Rikhi Kanaathhik Bhaakhi Sunaavai |

Rishi Kanad has said that as you sow, so shall you reap.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੩ ਪੰ. ੫


ਸਤਿਜੁਗਿ ਕਾ ਅਨਿਆਇ ਸੁਣਿ ਇਕ ਫੇੜੇ ਸਭੁ ਜਗਤ ਮਰਾਵੈ।

Satijugi Kaa Aniaai Suni Ik Dhayrhay Sabhu Jagat Maraavai |

Listen to the injustice of the satyug that only because of a single evil-doer the whole world would suffer.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੩ ਪੰ. ੬


ਤ੍ਰੇਤੇ ਨਗਰੀ ਪੀੜੀਐ,ਦੁਆਪਰਿ ਵੰਸੁ ਕੁਵੰਸ ਕੁਹਾਵੈ।

Traytay Nagaree Peerheeai Duaapari Vansu Kuvans Kuhaavai |

In the treta, the whole city suffered because of one evil-doer and in dvapar this suffering was limited to the one family and the family underwent the igominy.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੩ ਪੰ. ੭


ਕਲਿਜੁਗ ਜੋ ਫੇੜੇ ਸੋ ਪਾਵੈ ॥੧੩॥

Kalijug Jo Dhayrhay So Paavai ||13 ||

But in the kaliyug only he suffers who commits evil deed.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੩ ਪੰ. ੮