Anachy of the ages
ਜੁਗ ਗਰਦੀ

Bhai Gurdas Vaaran

Displaying Vaar 1, Pauri 17 of 49

ਜੁਗ ਗਰਦੀ ਜਬ ਹੋਵਹੇ ਉਲਟੇ ਜੁਗੁ ਕਿਆ ਹੋਇ ਵਰਤਾਰਾ।

Jugi Garadee Jab Hovahay Ulatay Jugu Kiaa Hoi Varataaraa |

During the down fall of an age, people setting aside the duties of the age bahave contrary to their nature.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੭ ਪੰ. ੧


ਉਠੇ ਗਿਲਾਨੀ ਜਗਤਿ ਵਿਚਿ ਵਰਤੇ ਪਾਪ ਭ੍ਰਿਸਟਿ ਸੰਸਾਰਾ।

Uthhay Gilaani Jagati Vichi Varatay Paap Bhrisati Sansaaraa |

The world gets engrossed in remorseful activities and sin and corruption prevail.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੭ ਪੰ. ੨


ਵਰਨਾਵਰਨ ਨਾ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਿਆਰਾ।

Varanavaran N Bhaavanee Khahi Khahi Jalan Baans Angiaaraa |

Different sections(castes) of society develop hatred for one another and finish themselves through squabbles as the bamboos, due to their mutual friction, producing fire burn themselves as well as others.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੭ ਪੰ. ੩


ਨਿੰਦਿਆ ਚਲੇ ਵੇਦ ਕੀ ਸਮਝਨਿ ਨਹਿ ਅਗਿਆਨਿ ਗੁਬਾਰਾ।

Nidiaa Chalay Vayd Kee Samajhani Nahi Agiaani Gubaaraa |

Condemnation of the knowledge starts and in the darkness of ignorance nothing remains visible.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੭ ਪੰ. ੪


ਬੇਦ ਗਿਰੰਥ ਗੁਰ ਹਟਿ ਹੈ ਜਿਸੁ ਲਗਿ ਭਵਜਲ ਪਾਰਿ ਉਤਾਰਾ।

Bayd Girand Gur Hati Hai Jisu Lagi Bhavajal Paari Utaaraa |

From that knowledge of the Vedas which gets man across the world ocean even the knowledgeable people get away.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੭ ਪੰ. ੫


ਸਤਿਗੁਰ ਬਾਝੁ ਬੁਝੀਐ ਜਿਚਰੁ ਧਰੇ ਪ੍ਰਭੁ ਅਵਤਾਰਾ।

Satigur Baajhu N Bujheeai Jicharu Dharay N Prabhu Avataaraa |

So long God does not descend on earth in the form of true Guru, no mystery can be understood.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੭ ਪੰ. ੬


ਗੁਰ ਪਰਮੇਸਰੁ ਇਕੁ ਹੈ ਸਚਾ ਸਾਹੁ ਜਗਤੁ ਵਣਜਾਰਾ।

Gur Pramaysaru Iku Hai Sachaa Saahu Jagatu Banajaaraa |

The Guru and God are one; He is the true master and the whole world craves for Him.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੭ ਪੰ. ੭


ਚੜ ਸੂਰ ਮਿਟਿ ਜਾਇ ਅੰਧਾਰਾ ॥੧੭॥

Charhai Soor Miti Jaai Andharaa ||17 ||

He rises like sun and the darkness is dispelled.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੭ ਪੰ. ੮