Of garbs and guises
ਭਿੱਖੂ ਨਿਰਣਯ

Bhai Gurdas Vaaran

Displaying Vaar 1, Pauri 19 of 49

ਭਈ ਗਿਲਾਨਿ ਜਗਤ ਵਿਚਿ ਚਾਰਿ ਵਰਨ ਆਸ੍ਰਮ ਉਪਾਏ।

Bhaee Gilaani Jagatri Vichi Chaari Varani Aasram Upaaay |

In view of the prevaling lassitude in the world, four varnas and four Ashrams were established.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੯ ਪੰ. ੧


ਦਸ ਨਾਮਿ ਸੰਨਿਆਸੀਆ ਜੋਗੀ ਬਾਰਹ ਪੰਥਿ ਚਲਾਏ।

Dasi Naami Sanniaaseeaa Jogee Baarah Panthhi Chalaaay |

Then ten orders of ascetics and twelve orders Of yogis came into being.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੯ ਪੰ. ੨


ਜੰਗਮ ਅਤੇ ਸਰੇਵੜੇ ਦਗੇ ਦਿਗੰਬਰਿ ਵਾਦਿ ਕਰਾਏ।

Jangam Atay Sarayvarhay Dagay Diganbari Vaathhi Karaaay |

Further jangams, the wanderers, sramans and Digambrs, naked jain ascetics also started their disputations.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੯ ਪੰ. ੩


ਬ੍ਰਹਮਣਿ ਬਹੁ ਪਰਕਾਰਿ ਕਰਿ ਸਾਸਤ੍ਰਿ ਵੇਦ ਪੁਰਾਣਿ ਲੜਾਏ।

Brahamani Bahu Prakaari Kari Saasatri Vayd Puraani Larhaaay |

Many Categories of brahmins came into being who propounded Shastras, Vedas and Purans contradicting one another.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੯ ਪੰ. ੪


ਖਟਿ ਦਰਸਨ ਬਹੁ ਵੈਰਿ ਕਰਿ ਨਾਲਿ ਛਤੀਸਿ ਪਖੰਡ ਰਲਾਏ।

Kharhu Darasan Bahu Vairi Kari Naali Chhateesi Pakhand Ralaaay |

The mutual irreconcilability of the six Indian philosophies further added many hypocrisies.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੯ ਪੰ. ੫


ਤੰਤ ਮੰਤ ਰਾਸਾਇਣਾ ਕਰਾਮਾਤਿ ਕਾਲਖਿ ਲਪਟਾਏ

Tant Mant Raasaainaa Karaamaati Kaalakhi Lapataaay |

Alchemy, tantra, mantra and miracles became everything for people.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੯ ਪੰ. ੬


ਇਕਸਿ ਤੇ ਬਹੁ ਰੂਪਿ ਕਰਿ ਰੂਪ ਕਰੂਪੀ ਘਣੇ ਦਿਖਾਏ।

Ikasi Tay Bahu Roopi Kari Roopi Kuroopee Ghanay Dikhaaay |

By getting divided into myriad sects(and castes) they produced a horrible look.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੯ ਪੰ. ੭


ਕਲਿਜੁਗਿ ਅੰਦਰਿ ਭਰਮਿ ਭੁਲਾਏ ॥੧੯॥

Kalijugi Andari Bharami Bhulaaay ||19 ||

They all were deluded by kaliyug.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੯ ਪੰ. ੮