Creation
ਜਗਦੁਤਪਤੀ

Bhai Gurdas Vaaran

Displaying Vaar 1, Pauri 2 of 49

ਪ੍ਰਿਥਮੈ ਸਾਸ ਮਾਸ ਸਨ ਅੰਧ ਧੁੰਧ ਕਛੁ ਖਬਰ ਪਾਈ।

Prithamai Saasi N Maas Sani Andh Dhundh Kachhu Khabari N Paaee |

First of all, when no breath and body was there nothing was visible in the pitch darkness.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨ ਪੰ. ੧


ਰਕਤਬਿੰਦ ਕੀ ਦੇਹਿ ਰਚਿ ਪਾਂਚ ਤਤ ਕੀ ਜੜਤ ਜੜਾਈ।

Rakati Bind Kee Dayhi Rachi Panchi Tat Kee Jarhit Jarhaaee |

The body was created through the blood(of mother) and semen (of father) and the five elements were joined judiciously.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨ ਪੰ. ੨


ਪਉਣ ਪਾਣੀ ਬੈਸੰਤਰੋ ਚਉਥੀ ਧਰਤੀ ਸੰਗਿ ਮਿਲਾਈ।

Paun Paanee Baisantaro Chauthee Dharatee Sangi Milaaee |

Air, water, fire and earth was put together.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨ ਪੰ. ੩


ਪੰਚਮਿ ਵਿਚਿ ਆਕਾਸ ਕਰਿ ਕਰਤਾ ਛਟਮੁ ਅਦਿਸਟੁ ਸਮਾਈ।

Panchami Vichi Aakaasu Kari Karataa Chhatamu Adisatu Samaaee |

The fifth element sky (void) was kept in between and creator God, the sixth one, invisibly permeated among all.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨ ਪੰ. ੪


ਪੰਚ ਤਤ ਪੰਚੀਸ ਗੁਨਿ ਸਤ੍ਰ ਮਿਤ੍ਰ ਮਿਲਿ ਦੇਹਿ ਬਣਾਈ।

Panch Tat Pancheesi Guni Satr Mitr Mili Dayhi Banaaee |

To create the human body, five elements and twenty five qualities opposite to each other were joined and mixed.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨ ਪੰ. ੫


ਖਾਣੀ ਬਾਣੀ ਚਲਿਤੁ ਕਰਿ ਆਵਾਗਉਣੁ ਚਰਿਤ੍ਰ ਦਿਖਾਈ।

Khaanee Baanee Chalitu Kari Aavaa Gaunu Charit Dikhaaee |

Four life originating mines (egg foetus sweatborn , vegetation) and four speeches(para, pasyanti, madhyama, vaikhari) were assimiliated into each other andthe drama of transmigration was enacted.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨ ਪੰ. ੬


ਚਉਰਾਸੀਹ ਲਖ ਜੋਨਿ ਉਪਾਈ ॥੨॥

Chauraaseeh Lakh Joni Upaaee ||2 ||

Thus eighty four lacs of species were created.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨ ਪੰ. ੭