Islam
ਮੁਸਲਮਾਨੀ ਮਤ

Bhai Gurdas Vaaran

Displaying Vaar 1, Pauri 20 of 49

ਬਹੁ ਵਾਟੀ ਜਗਿ ਚਲੀਆ ਤਬ ਹੀ ਭਏ ਮੁਹੰਮਦਿ ਯਾਰਾ।

Bahu Vaatee Jagi Chaleeaa Tab Hee Bhaay Muhanmadi Yaaraa |

When varied sects got prevalent, then Muhammad, the beloved of God was born.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੧


ਕਉਮਿ ਬਹਤਰਿ ਸੰਗਿ ਕਰਿ ਬਹੁ ਬਿਧਿ ਵੈਰੁ ਵਿਰੋਧੁ ਪਸਾਰਾ।

Kaumi Bahatari Sangi Kari Bahu Bidhi Vairu Virodh Pasaaraa |

The nation got divided into seventy two divisions and many types of enmity and opposition erupted.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੨


ਰੋਜੇ, ਈਦ, ਨਿਮਾਜਿ ਕਰਿ ਕਰਮੀ ਬੰਦਿ ਕੀਆ ਸੰਸਾਰਾ।

Rojay Eed Nimaaji Kari Karamee Bandi Keeaa Sansaaraa |

The world was bound to roza, id, namaz, etc.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੩


ਪੀਰ ਪੈਕੰਬਰ ਅਉਲੀਏ ਗਉਸ ਕੁਤਬ ਬਹੁ ਭੇਖ ਸਵਾਰਾ।

Peer Paikanbari Auleeay Gausi Kutab Bahu Bhaykh Savaaraa |

Pirs, paigambars aulias, gaus and qutabs came into being in many countries.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੪


ਠਾਕੁਰ ਦੁਆਰੇ ਢਾਹਿਕੈ ਤਿਹਿ ਠਉੜੀ ਮਾਸੀਤ ਉਸਾਰਾ।

Thhaakur Duaaray Ddhaahi Kai Tihi Thhaurhee Maaseeti Usaaraa |

The temples were replaced by mosques.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੫


ਮਾਰਨਿ ਗਊ ਗਰੀਬ ਨੋ ਧਰਤੀ ਉਪਰਿ ਪਾਪੁ ਬਿਥਾਰਾ।

Maarani Gaoo Gareeb No Dharatee Upari Paapu Bithhaaraa |

Less powerful were killed and thus the earth became replete with sin.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੬


ਕਾਫਰ ਮੁਲਹਦ ਇਰਮਨੀ ਰੂਮੀ ਜੰਗੀ ਦੁਸਮਣਿ ਦਾਰਾ।

Kaadhri Mulahadi Iramanee Roomee Jangee Dusamani Daaraa |

Armenians and Rumis were declared apostates (Kafirs) and they were decimated in the Battle fields.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੭


ਪਾਪੇ ਦਾ ਵਰਤਿਆ ਵਰਤਾਰਾ ॥੨੦॥

Paapay Daa Varatiaa Varataaraa ||20 ||

The sin became ubiquitious all around.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੮