Clash between Hindu and Muslim
ਹਿੰਦੂ ਮੁਸਲਮਾਨ ਦਾ ਟਾਕਰਾ

Bhai Gurdas Vaaran

Displaying Vaar 1, Pauri 21 of 49

ਚਾਰਿ ਵਰਨ ਚਾਰਿ ਮਜਹਬਾ ਜਗ ਵਿਚਿ ਹਿੰਦੂ ਮੁਸਲਮਾਣੇ।

Chaari Varani Chaari Majahabaan Jagi Vichi Hindoo Musalamaanay |

There are four castes of Hindus and four sects of Muslims in the world.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੧ ਪੰ. ੧


ਖੁਦੀ ਬਖੀਲਿ ਤਕਬਰੀ ਖਿੰਚੋਤਾਣ ਕਰੇਨਿ ਧਿਙਾਣੇ।

Khudee Bakheeli Takabaree Khinchotaani Karayni Dhiaanay |

The members of both religions are selfish, jealous proud, bigoted and violent.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੧ ਪੰ. ੨


ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੇ।

Gang Banaarasi Hindooaan Makaa Kaabaa Musalamaanay |

The Hindus make pilgrimage to Hardvar and Banaras, the Muslim to the Kaba of Mecca.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੧ ਪੰ. ੩


ਸੁੰਨਤਿ ਮੁਸਲਮਾਣ ਦੀ ਤਿਲਕ ਜੰਞੂ ਹਿੰਦੂ ਲੋਭਾਣੇ।

Sunnati Musalamaan Dee Tilak Joon Hindoo |obhaanay |

Circumcision is dear to the Muslims, sandal mark (tilak) and sacred thread to the Hindus.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੧ ਪੰ. ੪


ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹ ਭੁਲਾਣੇ।

Raam Raheem Kahaaiday Iku Naamu Dui Raah Bhulaanay |

The Hindus invoke Ram, the Muslims, Rahim, but in reality there is only One God.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੧ ਪੰ. ੫


ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸੈਤਾਣੇ।

Bayd Katayb Bhulaai Kai Mohay Laalach Dunee Saitaanay |

Since they have forgotten the Vedas and the Katebas, worldly greed and devil have led them astray.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੧ ਪੰ. ੬


ਸਚੁ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ।

Sachu Kinaaray Rahi Giaa Khahi Maraday Baamhani Maulaanay |

Truth hidden from both; the brahmins and maulvis kill one another by their animosities.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੧ ਪੰ. ੭


ਸਿਰੋ ਮਿਟੇ ਆਵਣ ਜਾਣੇ ॥੨੧॥

Siro N Mitay Aavani Jaanay ||21 ||

Neither sect shall find liberation from transmigration.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੧ ਪੰ. ੮