Justice of Waheguru,God
ਵਾਹਿਗੁਰੂ ਜੀ ਦਾ ਨਿਆਉਂ

Bhai Gurdas Vaaran

Displaying Vaar 1, Pauri 22 of 49

ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਪ੍ਰਭੁ ਆਪੇ ਹੋਆ।

Chaaray Jaagay Chahu Jugee Panchaainu Prabhu Aapay Hoaa |

God himself is the justice for the disputes about the duties of the four Ages.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੨ ਪੰ. ੧


ਆਪੇ ਪਟੀ ਕਲਮਿ ਆਪਿ ਆਪੇ ਲਿਖਣਿਹਾਰਾ ਹੋਆ।

Aapay Patee Kalami Aapi Aapay |ikhanihaaraa Hoaa |

He himself id the paper, the pen and the scribe.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੨ ਪੰ. ੨


ਬਾਝੁ ਗੁਰੂ ਅੰਧੇਰੁ ਹੈ ਖਹਿ ਖਹਿ ਮਰਦੇ ਬਹੁ ਬਿਧਿ ਲੋਆ।

Baajhu Guroo Andhyru Hai Khahi Khahi Maraday Bahu Bidhi |oaa |

Without Guru is all darkness and people are killing one another.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੨ ਪੰ. ੩


ਵਰਤਿਆ ਪਾਪੁ ਜਗਤ੍ਰ ਤੇ ਧਉਲ ਉਡੀਣਾ ਨਿਸਿਦਿਨ ਰੋਆ।

Varatiaa Paapu Jagatri Tay Dhaulu Udeenaa Nisidini Roaa |

The sin pervades all around and the (mythological) ox supporting the earth is weeping and wailing day and night.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੨ ਪੰ. ੪


ਬਾਝੁ ਦਇਆ ਬਲਹੀਣ ਹੋਇ ਨਿਘਰ ਚਲੇ ਰਸਾਤਲਿ ਟੋਆ।

Baajhu Daiaa Balaheen Hou Nigharu Chalau Rasaatli Toaa |

Without compassion, getting unnerved, it is descending towards nether world to get lost.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੨ ਪੰ. ੫


ਖੜਾ ਇਕਤੇ ਪੈਰ ਤੇ ਪਾਪਾ ਸੰਗਿ ਬਹੁ ਭਾਰਾ ਹੋਆ।

Kharhaa Ikatay Pairi Tay Paap Sangi Bahu Bhaaraa Hoaa |

Standing on one foot, it is feeling the load of sins.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੨ ਪੰ. ੬


ਥੰਮੇ ਕੋਇ ਸਾਧੁ ਬਿਨੁ ਸਾਧੁ ਦਿਸੈ ਜਗਿ ਵਿਚਿ ਕੋਆ।

Danmay Koi N Saadhu Bin Saadhu N Disai Jagi Vich Koaa |

Now this earth cannot be upheld without the saints and no saint is available in the world.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੨ ਪੰ. ੭


ਧਰਮ ਧਉਲ ਪੁਕਾਰੇ ਤਲੈ ਖੜੋਆ ॥੨੨॥

Dharam Dhaulu Pukaarai Talai Kharhoaa ||22 ||

Religion in the form of ox is crying beneath.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੨ ਪੰ. ੮