First episode of Guru Nanak Dev ji
ਗੁਰ ਨਾਨਕ ਦੇਵ ਜੀ ਦਾ ਪਹਿਲਾ ਪ੍ਰਸੰਗ

Bhai Gurdas Vaaran

Displaying Vaar 1, Pauri 24 of 49

ਪਹਿਲਾ ਬਾਬੇ ਪਾਯਾ ਬਖਸੁ ਦਰਿ, ਪਿਛੋ ਦੇ ਫਿਰਿ ਘਾਲਿ ਕਮਾਈ।

Pahilaa Baabay Paayaa Bakhasu Dari Pichhoday Firi Ghaali Kamaaee |

First of all Baba Nanak obtained the gate of the grace (of Lord) and then He underwent and earned the rigorous discipline( of heart and mind).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੪ ਪੰ. ੧


ਰੇਤੁ ਅਕੁ ਆਹਾਰੁ ਕਰਿ, ਰੋੜਾ ਕੀ ਗੁਰ ਕਰੀ ਵਿਛਾਈ।

Raytu Aku Aahaaru Kari Rorhaa Kee Gur Keea Vichhaaee |

He fed himself with sand and swallow-wort and made stones his bedding i.e. he enjoyed poverty too.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੪ ਪੰ. ੨


ਭਾਰੀ ਕਰੀ ਤਪਸਿਆ, ਵਡੇ ਭਾਗੁ ਹਰਿ ਸਿਉ ਬਣਿ ਆਈ।

Bhaaree Karee Tapasiaa Vaday Bhaagi Hari Siu Bani Aaee |

He offered hid full devotion and then he was fortunate to have proximity with God.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੪ ਪੰ. ੩


ਬਾਬਾ ਪੈਧਾ ਸਚਖੰਡਿ, ਨਉ ਨਿਧਿ ਨਾਮੁ ਗਰੀਬੀ ਪਾਈ।

Baabaa Paidhaa Sachi Khandi Nau Nidhi Naamu Gareebee Paaee |

Baba reached the region of truth wherefrom he received Nam, the storehouse of nine treasures and humility.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੪ ਪੰ. ੪


ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ।

Baabaa Daykhai Dhiaanu Dhari Jalatee Sabhi Pridavee Disi Aaee |

In his meditation, Baba found the whole earth burning (with the fire of lust and anger).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੪ ਪੰ. ੫


ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।

Baajhu Guroo Gubaaru Hai Hai Hai Karadee Sunee Lukaaee |

Without Guru there is utter darkness and he heard the cries of the common men.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੪ ਪੰ. ੬


ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।

Baabay Bhaykh Banaaiaa Udaasee Kee Reeti Chalaaee |

To further understand the people, Guru Nanak donned robes in their manner and preached them to be detached (from the pleasure and pain).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੪ ਪੰ. ੭


ਚੜ੍ਹਿਆ ਸੋਧਣਿ ਧਰਤਿ ਲੁਕਾਈ ॥੨੪॥

Charhhiaa Sodhani Dharati Lukaaee ||24 ||

Thus he went out to depurate humanity on earth.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੪ ਪੰ. ੮