Journey to Summer mountain
ਸੁਮੇਰੁ ਜਾਣਾ

Bhai Gurdas Vaaran

Displaying Vaar 1, Pauri 28 of 49

ਬਾਬੇ ਡਿਠੀ ਪਿਰਥਮੀ ਨਵੈ ਖੰਡਿ ਜਿਥੈ ਤਕਿ ਆਹੀ।

Baabay Dithhee Piradamee Navai Khandi Jidai Taki Aahee |

Baba Nanak visualized all the expansive nine divisions of the earth.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੮ ਪੰ. ੧


ਫਿਰਿ ਜਾਇ ਚੜ੍ਹਿਆ ਸੁਮੇਰ ਪਰ, ਸਿਧ ਮੰਡਲੀ ਦ੍ਰਿਸਟੀ ਆਈ।

Firi Jaai Charhhiaa Sumayr Pari Sidhi Mandalee Drisatee Aaee |

Then he climbed up to the Sumer mountain where he came across a group of siddhs.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੮ ਪੰ. ੨


ਚਉਰਾਸੀਹ ਸਿਧ ਗੋਰਖਾਦਿ, ਮਨਿ ਅੰਦਰਿ ਗਣਤੀ ਵਰਤਾਈ।

Chauraaseeh Sidhi Gorakhaathhi Man Andari Ganatee Varataaee |

The mind of the eighty four siddhs and Gorakh filled with surprise and doubts.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੮ ਪੰ. ੩


ਸਿਧ ਪੁਛਣਿ ਸੁਣਿ ਬਾਲਿਆ ਕਉਣੁ ਸਕਤਿ ਤੁਹਿ ਏਥੇ ਲਿਆਈ।

Sidhi Puchhani Suni Baaliaa Kaunu Sakati Tuhi Ayday |iaaee |

Siddhas asked (Guru Nanak), (O young boy! Which power brought you here?)

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੮ ਪੰ. ੪


ਹਉ ਜਪਿਆ ਪਰਮੇਸਰੋ, ਭਾਉ ਭਗਤਿ ਸੰਗਿ ਤਾੜੀ ਲਾਈ।

Hau Japiaa Pramaysaro Bhaau Bhagati Sangi Taarhee Laaee |

Guru Nanak replied that for coming to this place (I have remembered the Lord with loving devotion and meditated upon Him deeply.)

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੮ ਪੰ. ੫


ਆਖਣਿ ਸਿਧ ਸੁਣਿ ਬਾਲਿਆ ਆਪਣਾ ਨਾਉ ਤੁਮ ਦੇਹੁ ਬਤਾਈ।

Aakhani Sidhi Suni Baaliaa Apanaa Naau Tum Dayhu Bataaee |

Siddhs said, (O young man, tell us your name).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੮ ਪੰ. ੬


ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤਿ ਪਾਈ।

Baabaa Aakhay Naathh Jee Naanak Naam Japay Gati Paaee |

Baba replied, (O respected Nath! This Nanak has attained this position through rememberance of the name of the Lord).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੮ ਪੰ. ੭


ਨੀਚੁ ਕਹਾਇ ਊਚ ਘਰਿ ਆਈ ॥੨੮॥

Neechu Kahaai Ooch Ghari Aaee ||28 ||

By calling himself lowly, one attains the high position.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੮ ਪੰ. ੮