Discussion with the Siddhs
ਸਿੱਧਾਂ ਨਾਲ ਪ੍ਰਸ਼ਨੋਤ੍ਰ

Bhai Gurdas Vaaran

Displaying Vaar 1, Pauri 29 of 49

ਫਿਰਿ ਪੁਛਣਿ ਸਿਧ ਨਾਨਕਾ ਮਾਤ ਲੋਕ ਵਿਚਿ ਕਿਆ ਵਰਤਾਰਾ।

Firi Puchhani Sidh Naanakaa Maat |ok Vichi Kiaa Varataaraa |

Siddhs again asked, (O Nanak! How are the dealings on mother earth?).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੯ ਪੰ. ੧


ਸਭ ਸਿਧੀ ਇਹ ਬੁਝਿਆ ਕਲਿ ਤਾਰਣਿ ਨਾਨਕ ਅਵਤਾਰਾ।

Sabh Sidhee Ih Bujhiaa Kali Taarani Naanak Avataaraa |

By this time all the siddhs understood that Nanak had come to earth to deliver it from the (sins of) kaliyug.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੯ ਪੰ. ੨


ਬਾਬੇ ਆਖਿਆ ਨਾਥ ਜੀ ਸਚੁ ਚੰਦ੍ਰਮਾਂ ਕੂੜੁ ਅੰਧਾਰਾ।

Baabay Aakhiaa Naathh Jee Sachu Chandramaa Koorhu Andharaa |

Baba replied, (O respected Nath, the truth is dim like the moon and the falsehood like deep darkness).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੯ ਪੰ. ੩


ਕੂੜੁ ਅਮਾਵਸਿ ਵਰਤਿਆ ਹਉ ਭਾਲਣਿ ਚੜ੍ਹਿਆ ਸੰਸਾਰ;।

Koorhu Amaavasi Varatiaa Hau Bhaalani Charhhiaa Sansaaraa |

The darkness of the moonless night of the falsehood has spread around and I, in order to search for the (truthful) world, have undertaken this journey.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੯ ਪੰ. ੪


ਪਾਪ ਗਿਰਾਸੀ ਪਿਰਥਮੀ ਧਉਲੁ ਖੜਾ ਧਰਿ ਹੇਠ ਪੁਕਾਰਾ।

Paapi Giraasee Piradamee Dhaulu Kharhaa Dhari Haythh Pukaaraa |

The earth is engrossed with sin and its support, the dharma in the form of ox is crying and wailing (for rescue).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੯ ਪੰ. ੫


ਸਿਧ ਛਪਿ ਬੈਠੇ ਪਰਬਤੀ ਕਉਣੁ ਜਗਤ੍ਰਿ ਕਉ ਪਾਰਿ ਉਤਾਰਾ।

Sidh Chhapi Baithhay Prabatee Kaunu Jagati Kau Paari Utaaraa |

In such circumstances, when siddhs, the adepts, by (becoming repudiators) have taken refuge in the mountains, how the world could get redeemed.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੯ ਪੰ. ੬


ਜੋਗੀ ਗਿਆਨ ਵਿਹੂਣਿਆ ਨਿਸਦਿਨ ਅੰਗਿ ਲਗਾਇਨਿ ਛਾਰਾ।

Jogee Giaan Vihooniaa Nisadini Angi Lagaaay Chhaaraa |

Yogis also bereft of knowledge and simply applying ashes to their bodies are lying down unconcerned.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੯ ਪੰ. ੭


ਬਾਝੁ ਗੁਰੂ ਡੁਬਾ ਜਗੁ ਸਾਰਾ ॥੨੯॥

Baajhu Guroo Dubaa Jagu Saaraa ||29 ||

Without Guru the world is getting drowned.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੯ ਪੰ. ੮