Grandeur of human birth
ਮਨੁੱਖ ਜਨਮ ਦੀ ਉੱਤਮਤਾ

Bhai Gurdas Vaaran

Displaying Vaar 1, Pauri 3 of 49

ਚਉਰਾਸੀਹ ਲਖ ਜੋਨਿ ਵਿਚਿ ਉਤਮੁ ਜਨਮੁ ਸੁ ਮਾਣਸਿ ਦੇਹੀ।

Chauraaseeh Lakh Joni Vichi Utamu Janamu Su Maanasi Dayhee |

Of the eighty four lacs life classes, birth as a human is the best.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩ ਪੰ. ੧


ਅਖੀ ਵੇਖਣੁ ਕਰਨਿ ਸੁਣਿ ਮੁਖਿ ਸੁਭ ਬੋਲਣੁ ਬਚਨ ਸਨੇਹੀ।

Akhee Vaykhanu Karani Suni Mukhi Subhi Bolani Bachan Sanayhee |

Eyes behold, ears listen to and the mouth speaks sweet words.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩ ਪੰ. ੨


ਹਥੀ ਕਾਰ ਕਮਾਵਣੀ ਪੈਰੀ ਚਲਿ ਸਤਿਸੰਗਿ ਮਿਲੇਹੀ।

Hathee Kaar Kamaavanee Pairee Chali Satisangi Milayhee |

Hands earn livelihood and feet take towards the holy congregation.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩ ਪੰ. ੩


ਕਿਰਤਿ ਵਿਰਤਿ ਕਰਿ ਧਰਮ ਦੀ ਖਟਿ ਖਵਾਲਣੁ ਕਾਰਿ ਕਰੇਹੀ।

Kirati Virati Kari Dharam Dee Khati Khavaalanu Kaari Karayhee |

In human life alone by the rightful earning, out of one's savings, other needy ones are fed.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩ ਪੰ. ੪


ਗੁਰਮੁਖਿ ਜਨਮੁ ਸਕਾਰਥਾ ਗੁਰਬਾਣੀ ਪੜਿ ਸਮਝਿ ਸੁਣੇਹੀ।

Guramukhi Janamu Sakaarathaa Gurabaanee Parhhi Samajhi Sunayhee |

Man by becoming gurmukh- Guru oriented, makes his life meaningful; he reads Gurbani and makes others understand (the importance of) bani.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩ ਪੰ. ੫


ਗੁਰ ਭਾਈ ਸੰਤੁਸਟਿ ਕਰਿ ਚਰਣਾਮਿਤੁ ਲੈ ਮੁਖਿ ਪਿਵੇਹੀ।

Gurabhaaee Santusati Kari Charanamrit Lai Mukhi Pivayhee |

He satisfies his companions and takes the holy water touched by their feet i.e. he inculcates complete humility.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩ ਪੰ. ੬


ਪੈਰੀ ਪਵਣੁ ਛੋਡੀਐ ਕਲੀ ਕਾਲਿ ਰਹਰਾਸਿ ਕਰੇਹੀ।

Pairee Pavanu N Chhodeeai Kalee Kaali Raharaasi Karayhee |

Humblytouching of the feet should not be repudiated because in the dark age, this quality is the only asset (of the human personality).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩ ਪੰ. ੭


ਆਪਿ ਤਰੇ ਗੁਰ ਸਿਖ ਤਰੇਹੀ ॥੩॥

Aapi Taray Gur Sikh Tarayhee ||3 ||

People of such a conduct will swim the world-ocean and also get along other disciples of the Guru.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩ ਪੰ. ੮