Cycle of the true Name
ਸੱਤਿਨਾਮ ਚੱਕਰ

Bhai Gurdas Vaaran

Displaying Vaar 1, Pauri 37 of 49

ਗੜ ਬਗਦਾਦੁ ਨਿਵਾਇਕੈ ਮਕਾ ਮਦੀਨਾ ਸਭੇ ਨਿਵਾਇਆ।

Garh Bagadaadu Nivaai Kai Makaa Madeenaa Sabhay Nivaaiaa |

After making Baghdad, the citadels( of pirs)bow, Mecca Medina and all were humbled.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੭ ਪੰ. ੧


ਸਿਧ ਚਉਰਾਸੀਹ ਮੰਡਲੀ ਖਟਿ ਦਰਸਨਿ ਪਾਖੰਡਿ ਜਿਣਾਇਆ।

Sidh Chauraaseeh Mandalee Khati Darasani Paakhandi Jinaaiaa |

He ( Baba Nanak) subjugated the eighty four siddhs and hypocrises of the six schools of Indian Philosophy

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੭ ਪੰ. ੨


ਪਾਤਾਲਾ ਆਕਾਸ ਲਖ ਜੀਤੀ ਧਰਤੀ ਜਗਤੁ ਸਬਾਇਆ।

Paatalaa Aakaas Lakh Jeetee Dharatee Jagat Sabaaiaa |

Lacs of underworlds, the skies, earths and the whole world were conquered.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੭ ਪੰ. ੩


ਜੀਤੀ ਨਉਖੰਡ ਮੇਦਨੀ ਸਤਿਨਾਮ ਦਾ ਚਕ੍ਰ ਫਿਰਾਇਆ।

Jeetay Nav Khand Maydanee Sati Naamu Daa Chakr Firaaiaa |

Subjugating all the nine divisions of earth he established the cycle of Satinaam, the true name

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੭ ਪੰ. ੪


ਦੇਵਦਾਨੋ ਰਾਕਸਿ ਦੈਤ ਸਭ ਚਿਤਿਗੁਪਤਿ ਸਭਿ ਚਰਨੀ ਲਾਇਆ।

Dayv Daano Raakasi Dait Sabh Chiti Gupati Sabhi Charaneelaaiaa |

All the Gods, demons, raksasas, daity's, Chitragupt bowed at his feet.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੭ ਪੰ. ੫


ਇੰਦ੍ਰਾਸਣਿ ਅਪਛਰਾ ਰਾਗ ਰਾਗਨੀ ਮੰਗਲੁ ਗਾਇਆ।

Indraasani Apachharaa Raag Raaganee Mangalu Gaaiaa |

Indra and his nymphs sang auspicious songs.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੭ ਪੰ. ੬


ਭਇਆ ਅਨੰਦ ਜਗਤੁ ਵਿਚਿ ਕਲਿ ਤਾਰਨ ਗੁਰ ਨਾਨਕ ਆਇਆ।

Bhaiaa Anad Jagatu Vichi Kali Taaran Guru Naanaku Aaiaa |

The world filled with joy because Guru Nanak came to give deliverance to the kaliyug.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੭ ਪੰ. ੭


ਹਿੰਦੂ ਮੁਸਲਮਾਣਿ ਨਿਵਾਇਆ ॥੩੭॥

Hindoo Musalamaani Nivaaiaa ||37 ||

He made Hindu Muslim humble and suppliant

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੭ ਪੰ. ੮