Reaching Kartarpur
ਕਰਤਾਰ ਪੁਰ ਆਗਮਾਨ

Bhai Gurdas Vaaran

Displaying Vaar 1, Pauri 38 of 49

ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ।

Firi Baabaa Aaiaa Karataarapur Bhaykhu Udaasee Sagal Utaaraa |

Then Baba (Nanak) returned to Kartarpur where he put aside his attire of a Recluse.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੮ ਪੰ. ੧


ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।

Pahiri Sansaaree Kaparhay Manjee Baithhi Keeaa Avataaraa |

Now putting on a householder’s dress, he sat splendidly on a cot (and executed his mission).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੮ ਪੰ. ੨


ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ।

Ulatee Gang Vahaaeeaoni Gur Angadu Siri Upari Dhaaraa |

He made the Ganges flow in opposite direction because he choose Angad for heading the people (in preference to his sons).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੮ ਪੰ. ੩


ਪੁਤਰੀ ਕਉਲੁ ਪਾਲਿਆ ਮਨਿ ਖੋਟੇ ਆਕੀ ਨਸਿਆਰਾ।

Putaree Kaulu N Paaliaa Mani Khotay Aakee Nasiaaraa |

The sons did not obey the commands and their minds turned hostile and unstable.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੮ ਪੰ. ੪


ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਿਆਰਾ।

Baanee Mukhahu Uchaareeai Hui Rusanaaee Mitai Andharaa |

When Baba uttered hymns, the light would spread and darkness dispell.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੮ ਪੰ. ੫


ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ।

Giaanu Gosati Charachaa Sadaa Anahadi Sabadi Uthhay Dhunakaaraa |

Discussions for the sake of knowledge and the melodies of unstruck sound were ever heard there.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੮ ਪੰ. ੬


ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ।

Sodaru Aaratee Gaaveeai Anmrit Vaylay Jaapu Uchaaraa |

Sodar and Arati were sung and in the ambrosial hours Japu was recited.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੮ ਪੰ. ੭


ਗੁਰਮੁਖਿ ਭਾਰ ਅਥਰਬਣਿ ਤਾਰਾ ॥੩੮॥

Guramukhi Bhaari Adarabaani Taaraa ||38 ||

The Gurmukh (Nanak) saved the people from the clutches of tantra, mantra and Atharvaveda.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੮ ਪੰ. ੮