Creation
ਜਗਤ ਕਾਰਣ

Bhai Gurdas Vaaran

Displaying Vaar 1, Pauri 4 of 49

ਓਅੰਕਾਰੁ ਆਕਾਰ ਕਰਿ ਏਕ ਕਵਾਉ ਪਸਾਉ ਪਸਾਰਾ।

Aoankaaru Aakaaru Kari Ayk Kavaau Pasaau Pasaaraa |

All prevading Oankar through His One Word created the whole expansive cosmos.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੧


ਪੰਜ ਤਤ ਪਰਵਾਣੁ ਕਰਿ ਘਟਿ ਘਟਿ ਅੰਦਰਿ ਤ੍ਰਿਭਵਣੁ ਸਾਰਾ।

Panj Tat Pravaanu Kari Ghati Ghati Andari Tribhavanu Saaraa |

Through the five elements, as the quintessence He permeated in the three worlds and their denominations.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੨


ਕਾਦਰੁ ਕਿਨੇ ਲਖਿਆ ਕੁਦਰਤਿ ਸਾਜਿ ਕੀਆ ਅਵਤਾਰਾ।

Kaadaru Kinay N Lakhiaa Kudarati Saaji Keeaa Avataaraa |

That creator could not be seen by anyone who to expand Himself created the infinite nature(prakrti).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੩


ਇਕ ਦੂ ਕੁਦਰਤਿ ਲਖ ਕਰਿ ਲਖ ਬਿਅੰਤ ਅਸੰਖ ਅਪਾਰਾ।

Ik Doo Kudarati Lakh Kari Lakh Biant Asankh Apaaraa |

He made myriad forms of nature.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੪


ਰੋਮ ਰੋਮ ਵਿਚ ਰਖਿਓਨ ਕਰਿ ਬ੍ਰਹਮੰਡਿ ਕਰੋੜਿ ਸੁਮਾਰਾ।

Romi Romi Vichi Rakhiaoni Kari Brahamandi Karorhi Sumaaraa |

In His each one hair He gethered up millions of worlds.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੫


ਇਕਸ ਇਕਸ ਬ੍ਰਹਿਮੰਡਿ ਵਿਚਿ ਦਸ ਦਸ ਕਰਿ ਅਵਤਾਰ ਉਤਾਰਾ।

Ikasi Ikasi Brahamandi Vich Dasi Dasi Kari Avataar Utaaraa |

And then in one universe He comes in tens of forms.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੬


ਕੇਤੇ ਬੇਦ ਬਿਆਸ ਕਰਿ ਕਈ ਕਤੇਬ ਮੁਹੰਮਦ ਯਾਰਾ।

Kaytay Baydi Biaas Kari Kaee Katayb Muhanmad Yaaraa |

He has created many a dear personality such as Vedavyas and Muhammad dear to the Vedas and the Katebas respectively.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੭


ਕੁਦਰਤਿ ਇਕੁ ਏਤਾ ਪਾਸਾਰਾ ॥੪॥

Kudarati Iku Aytaa Paasaaraa ||4 ||

How wonderfully the one nature has been expanded into many.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪ ਪੰ. ੮