Discussion with the siddhs
ਸਿੱਧਾਂ ਨਾਲ ਗੋਸ਼ਟ

Bhai Gurdas Vaaran

Displaying Vaar 1, Pauri 40 of 49

ਖਾਧੀ ਖੁਣਸਿ ਜੁਗੀਸਰਾਂ ਗੋਸਟਿ ਕਰਨਿ ਸਭੇ ਉਠਿ ਆਈ।

Khaadhee Khunasi Jogeesaraan Gosati Karani Sabhay Uthhi Aaee |

All the yogis getting irritated grouped together and came forward to have a debate.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੧


ਪੁਛੇ ਜੋਗੀ ਭੰਗਰ ਨਾਥੁ ਤੁਹਿ ਦੁਧ ਵਿਚਿ ਕਿਉਂ ਕਾਂਜੀ ਪਾਈ।

Puchhay Jogee Bhangar Naathhu Tuhi Dudh Vichi Kiu Kaanjee Paaee |

Yogi Bhangar Nath asked, (Why have you put vinegar in milk?)

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੨


ਫਿਟਿਆ ਚਾਟਾ ਦੁਧ ਦਾ ਰਿੜਕਿਆ ਮਖਣੁ ਹਥਿ ਆਈ।

Dhitiaa Chaata Dudh Daa Rirhakiaa Makhanu Hathhi N Aaee |

The spoiled milk cannot be churned into butter.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੩


ਭੇਖੁ ਉਤਾਰਿ ਉਦਾਸਿ ਦਾ ਵਤਿ ਕਿਉ ਸੰਸਾਰੀ ਰੀਤਿ ਚਲਾਈ।

Bhaykh Utaari Udaasi Daa Vati Kiu Sansaaree Reeti Chalaaee

How have you put off yogic garb and attired yourself in a household way.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੪


ਨਾਨਕ ਆਖੇ ਭੰਗਰ ਨਾਥ ਤੇਰੀ ਮਾਉ ਕੁਚਜੀ ਆਹੀ।

Naanak Aakhay Bhangarinaathh Tayree Maau Kuchajee Aahee |

Said Nanak, (O Bhangar Nath, your mother-teacher is unmannerly)

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੫


ਭਾਂਡਾ ਧੋਇ ਜਾਤਿਓਨਿ ਭਾਇ ਕੁਚਜੇ ਫੁਲੁ ਸੜਾਈ।

Bhaandaa Dhoi N Jaatiaoni Bhaai Kuchajay Dhulu Sarhaaee |

She has not cleansed the innerself of your body-pot and your clumpsy thoughts have burnt your flower (of knowledge which was to become fruit).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੬


ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ।

Hoi Ateetu Grihasati Taji Firi Unahu Kay Ghari Mangani Jaaee |

You, while distancing and repudiating house hold life, go again to those householders for begging.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੭


ਬਿਨੁ ਦਿਤੇ ਕਛੁ ਹਥਿ ਆਈ ॥੪੦॥

Binu Ditay Kachhu Hathhi N Aaee ||40 ||

Except their offerings you don’t get anything.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੦ ਪੰ. ੮