Grandeur of the true name
ਸੱਤਿਨਾਮ ਦਾ ਪ੍ਰਤਾਪ

Bhai Gurdas Vaaran

Displaying Vaar 1, Pauri 43 of 49

ਬਾਬਾ ਬੋਲੇ ਨਾਥ ਜੀ ਸਬਦੁ ਸੁਨਹੁ ਸਚੁ ਮੁਖਹੁ ਅਲਾਈ।

Baabaa Bolay Naathh Jee Sabadu Sunahu Sachu Mukhahu Alaaee |

Baba (further) said, O respected Nath! Please listen to the truth that I utter.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੩ ਪੰ. ੧


ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ।

Baajho Sachay Naam Day Horu Karaamaati Asaan Tay Naahee |

Without the true Name no else miracle I have.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੩ ਪੰ. ੨


ਬਸਤਰਿ ਪਹਿਰੌ ਅਗਨਿ ਕੈ ਬਰਫ ਹਿਮਾਲੇ ਮੰਦਰੁ ਛਾਈ।

Basatari Pahirau Agani Kai Baradh Himaalay Mandaru Chhaaee |

I may wear the clothes of fire and build my house in the Himalayas.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੩ ਪੰ. ੩


ਕਰੌ ਰਸੋਈ ਸਾਰ ਦੀ ਸਗਲੀ ਧਰਤੀ ਨਥਿ ਚਲਾਈ।

Karau Rasoee Saari Dee Sagalee Dharatee Nathhi Chalaaee |

I may eat the iron and make earth move to my orders.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੩ ਪੰ. ੪


ਏਵਡੁ ਕਰੀ ਵਿਥਾਰ ਕਉ ਸਗਲੀ ਧਰਤੀ ਨਥਿ ਚਲਾਈ।

Ayvadu Karee Vidaari Kau Sagalee Dharatee Hakee Jaaee |

I may expand myself so much that I could push the earth.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੩ ਪੰ. ੫


ਤੋਲੀ ਧਰਤਿ ਅਕਾਸਿ ਦੁਇ ਪਿਛੇ ਛਾਬੇ ਟੰਕੁ ਚੜਾਈ।

Tolee Dharati Akaasi Dui Pichhay Chhaabay Tanku Charhaaee |

I may weigh the earth and the sky against few grams of weight.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੩ ਪੰ. ੬


ਇਹ ਬਲੁ ਰਖਾ ਆਪਿ ਵਿਚਿ ਜਿਸੁ ਆਖਾ ਤਿਸੁ ਪਾਸਿ ਕਰਾਈ।

Ihi Balu Rakhaa Aapi Vichi Jisu Aakhaa Tisu Paasi Karaaee |

I may have so much of power that I push aside anybody by saying.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੩ ਪੰ. ੭


ਸਤਿਨਾਮ ਬਿਨੁ ਬਾਦਰਿ ਛਾਈ ॥੪੩॥

Sati Naamu Binu Baadari Chhaaee ||43 ||

But without the true Name, these all (powers) are momentary like the Shadow of the clouds.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੩ ਪੰ. ੮