Discussion with the siddhs and tour of Multan
ਸਿੱਧ ਗੋਸ਼ਟ। ਮੁਲਤਾਨ

Bhai Gurdas Vaaran

Displaying Vaar 1, Pauri 44 of 49

ਬਾਬੇ ਕੀਤੀ ਸਿਧਿ ਗੋਸਟਿ ਸਬਦਿ ਸਾਂਤਿ ਸਿਧਾਂ ਵਿਚਿ ਆਈ।

Baabay Keetee Sidhi Gosati Sabadi Saanti Sidhaan Vichi Aaee |

Baba has discussions with the siddhs and because of th eenergy of the sabad those siddhs attained peace.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੪ ਪੰ. ੧


ਜਿਣਿ ਮੇਲਾ ਸਿਵਰਾਤਿ ਦਾ ਖਟ ਦਰਸਨ ਆਦੇਸਿ ਕਰਾਈ।

Jini Maylaa Sivaraati Daa Khat Darasani Aadaysi Karaaee |

Conquering the Sivratri fair Baba made the followers of six philosophies bow.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੪ ਪੰ. ੨


ਸਿਧਿ ਬੋਲਨਿ ਸੁਭ ਬਚਨਿ ਧਨੁ ਨਾਨਕ ਤੇਰੀ ਵਡੀ ਕਮਾਈ।

Sidhi Bolani Subhi Bachani Dhanu Naanak Tayree Vadee Kamaaee |

Now, speaking benign words, the siddhs said, Nanak, your achievement is great.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੪ ਪੰ. ੩


ਵਡਾ ਪੁਰਖੁ ਪਰਗਟਿਆ ਕਲਿਜੁਗਿ ਅੰਦਰਿ ਜੋਤਿ ਜਗਾਈ।

Vadaa Purakhu Pragatiaa Kalijugi Andari Joti Jagaaee |

You, emerging like a greatman in kaliyug have diffused the light (of knowledge) all around.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੪ ਪੰ. ੪


ਮੇਲਿਓ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ।

Mayliao Baabaa Uthhiaa Mulataanay Dee Jaarati Jaaee |

Getting up from that fair, Baba went to the pilgrimage of Multan.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੪ ਪੰ. ੫


ਅਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰਿ ਲੈ ਆਈ।

Agon Peer Mulataan Day Dudhi Katoraa Bhari Lai Aaee |

In Multan, the pir presented a bowl of milk filled up to brims (which means That faquirs here are already in plenty).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੪ ਪੰ. ੬


ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧ ਵਿਚਿ ਮਿਲਾਈ।

Baabay Kathhdhi Kari Bagal Tay Chanbaylee Dudhi Vichi Milaaee |

Baba took out a jasmine flower from his bag and floated it on the milk (which meant that he wa not going to put anybody to trouble).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੪ ਪੰ. ੭


ਜਿਉ ਸਾਗਰ ਵਿਚਿ ਗੰਗ ਸਮਾਈ ॥੪੪॥

Jiu Saagari Vichi Gang Samaaee ||44 ||

It was such a scene as if the Ganges were merging into the sea.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੪ ਪੰ. ੮