Guru Amar Das
ਗੁਰ ਅਮਰਦਾਸ ਜੀ

Bhai Gurdas Vaaran

Displaying Vaar 1, Pauri 46 of 49

ਸੋ ਟਿਕਾ ਸੋ ਛਤ੍ਰੁ ਸਿਰਿ ਸੋਈ ਸਚਾ ਤਖਤੁ ਟਿਕਾਈ।

So Tikaa So Chhatr Siri Soee Sachaa Takhatu Tikaaee |

With the same mark (on the forehead), the same canopy he radiated on the Throne.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੧


ਗੁਰ ਨਾਨਕ ਹੰਦੀ ਮੁਹਰ ਹਥਿ ਗੁਰ ਅੰਗਦ ਦੀ ਦੋਹੀ ਫਿਰਾਈ।

Gur Naanak Handee Muhari Hathhi Gur Angad Dee Dohee Firaaee |

The power Guru Nanak had is now with Guru Angad was publically proclaimed all around.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੨


ਦਿਤਾ ਛੋੜਿ ਕਰਤਾਰ ਪੁਰੁ ਬੈਠਿ ਖਡੂਰੇ ਜੋਤਿ ਜਗਾਈ।

Ditaa Chhorhi Karataar Puru Baithhi Khadooray Joti Jagaaee |

Guru Angad left Kartarpur and scattered his light while sitting at Khadur.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੩


ਜੰਮੇ ਪੂਰਬਿ ਬੀਜਿਆ ਵਿਚਿ ਵਿਚਿ ਹੋਰੁ ਕੂੜੀ ਚਤੁਰਾਈ।

Janmay Poorabi Beejiaa Vichi Vichi Horu Koorhee Chaturaaee |

Action seeds of the previous births sprout; all other ingenuinities are false.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੪


ਲਹਣੇ ਪਾਈ ਨਾਨਕੋ ਦੇਣੀ ਅਮਰਦਾਸਿ ਘਰਿ ਆਈ।

Lahanay Paaee Naanako Daynee Amaradaasi Ghari Aaee |

Whatever Lahina got from Guru Nanak now came to the house of (Guru) Amar Das.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੫


ਗੁਰੁ ਬੈਠਾ ਅਮਰੁ ਸਰੂਪ ਹੋਇ ਗੁਰਮੁਖਿ ਪਾਈ ਦਾਤਿ ਇਲਾਹੀ।

Guru Baithhaa Amaru Saroop Hoi Guramukhi Paaee Daathhi Ilaahee |

Having received the celestial gift from Guru Angad, the Guru, in the form of Amar Das is seated.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੬


ਫੇਰਿ ਵਸਾਇਆ ਗੋਇੰਦਵਾਲੁ ਅਚਰਜੁ ਖੇਲੁ ਲਖਿਆ ਜਾਈ।

Dhayri Vasaaiaa Goindavaalu Acharaju Khaylu N Lakhiaa Jaaee |

Guru Amar Das founded Goindval. The wondorous play could was beyond sight.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੭


ਦਾਤਿ ਜੋਤਿ ਖਸਮੈ ਵਡਿਆਈ ॥੪੬॥

Daati Joti Khasamai Vadiaaee ||46 ||

Gift received from the earlier Gurus further enhanced the grandeur of the Light.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੬ ਪੰ. ੮