Guru Hargobind
ਗੁਰੂ ਹਰਿ ਗੋਬਿੰਦ

Bhai Gurdas Vaaran

Displaying Vaar 1, Pauri 48 of 49

ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।

Panji Piaalay Panji Peer Chhathhamu Peeru Baithhaa Guru Bhaaree |

(From Guru Nanak to Guru Arjan Dev) Five pirs were there who drank from the five cups(of truth, contentment, compassion, dharama, discerning wisdom), and now the sixth great pir is holding the Guruship.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੧


ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।

Arajanu Kaaiaa Palati Kai Moorati Harigobind Savaaree |

Arjan (Dev) transformed himself into Harigobind and sat majestically.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੨


ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।

Chalee Peerhee Soddheeaa Roopu Dikhaavani Vaaro Vaaree |

Now the Sodhi lineage has started and they all will show their selves turn by turn.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੩


ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।

Thhalibhanjan Guru Sooramaa Vad Jodhaa Bahu Praupakaaree |

This Guru, the vanquisher of armies, is very brave and benevolent.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੪


ਪੁਛਨਿ ਸਿਖ ਅਰਦਾਸਿ ਕਰਿ ਛਿਅ ਮਹਲਾਂ ਤਕਿ ਦਰਸੁ ਨਿਹਾਰੀ।

Puchhani Sikh Aradaasi Kari Chhia Mahalaan Taki Darasu Nihaaree |

The Sikhs prayed and asked that they have seen the six Gurus (how many more are to come) .

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੫


ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ।

Agam Agochar Satiguroo Bolay Mukh Tay Sunahu Sansaaree |

The true Guru, the knower of the unknowable and seer of the invisible told the Sikhs to listen to.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੬


ਕਲਿਜੁਗਿ ਪੀੜੀ ਸੋਢੀਆਂ ਨਿਹਚਲ ਨੀਵ ਉਸਾਰਿ ਖਲਾਰੀ।

Kalijugu Peerhee Soddheeaan Nihachal Neenv Usaari Khalaaree |

The lineage of the Sodhis have been established on the sound foundation.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੭


ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ॥੪੮॥

Jugi Jugi Satiguru Dharay Avataaree ||48 ||

Four more Gurus will come to earth (yuga 2, yuga 2 i.e. 2+2=4)

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੮ ਪੰ. ੮