Namdev
ਨਾਮਦੇਵ

Bhai Gurdas Vaaran

Displaying Vaar 10, Pauri 11 of 23

ਕੰਮ ਕਿਤੈ ਪਿਉ ਚਲਿਆ ਨਾਮਦੇਉ ਨੋ ਆਖਿ ਸਿਧਾਇਆ।

Kanm Kitay Piu Chaliaa Naamadayu No Aakhi Sidhaaiaa |

Namdev's father was called to do some work so he called Naamdev.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੧ ਪੰ. ੧


ਠਾਕੁਰ ਦੀ ਸੇਵਾ ਕਰੀਂ ਦੁਧੁ ਪੀਆਵਣੁ ਕਹਿ ਸਮਝਾਇਆ।

Thhaakur Dee Sayvaa Karee Dudhu Peeaavanu Kahi Samajhaaiaa |

He told Namdev to serve Thakur, the Lord, with milk.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੧ ਪੰ. ੨


ਨਾਮਦੇਉ ਇਸਨਾਨੁ ਕਰਿ ਕਪਲ ਗਾਇ ਦੁਹਿ ਕੈ ਲੈ ਆਇਆ।

Naamadayu Isanaanu Kari Kapal Gaai Duhi Kai Lay Aaiaa |

After taking bath Namdev brought the milk of black-teat cow.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੧ ਪੰ. ੩


ਠਾਕੁਰ ਨੋ ਨ੍ਹਾਵਾਲਿਕੈ ਚਰਣੋਦਕੁ ਲੈ ਤਿਲਕੁ ਚੜ੍ਹਾਇਆ।

Thhaakur No Nhaavaali Kai Charanodaku Lai Tilaku Charhhaaiaa |

Having bathed the Thakur, he put the water used to wash the Thakur, on his own head.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੧ ਪੰ. ੪


ਹਥਿ ਜੋੜਿ ਬਿਨਤੀ ਕਰੈ ਦੂਧੁ ਪੀਅਹੁ ਜੀ ਗੋਬਿੰਦ ਰਾਇਆ।

Hathhi Jorhi Binatee Karai Dudhu Peeahu Jee Gobind Raaiaa |

Now with folded hands he requested the Lord to have milk.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੧ ਪੰ. ੫


ਨਿਹਚਉ ਕਰਿ ਆਰਾਧਿਆ ਹੋਇ ਦਇਆਲੁ ਦਰਸੁ ਦਿਖਲਾਇਆ।

Nihachau Kari Aaraadhiaa Hoi Daiaalu Darasu Dikhalaaiaa |

Becoming steadfast in his thoughts when he prayed, the Lord appeared before him in person.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੧ ਪੰ. ੬


ਭਰੀ ਕਟੋਰੀ ਨਾਮਦੇਵਿ ਲੈ ਠਾਕੁਰ ਨੋ ਦੂਧ ਪੀਆਇਆ।

Bharee Katoree Naamadayvi Lai Thhaakur No Dudhu Peeaaiaa |

Namdev made Lord drink the full bowl of milk.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੧ ਪੰ. ੭


ਗਾਇ ਮੁਈ ਜੀਵਾਲਿਓਨੁ ਨਾਮਦੇਉ ਦਾ ਛਪਰ ਛਾਇਆ।

Gaai Muee Jeevaaliaonu Naamadayv Daa Chhaparu Chhaaiaa |

On another occasion God brought a dead cow to life and also thatched the hut of Namdev.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੧ ਪੰ. ੮


ਫੇਰਿ ਦੇਹੁਰਾ ਰਖਿਓਨੁ ਚਾਰਿ ਵਰਨ ਲੈ ਪੈਰੀ ਪਾਇਆ।

Dhayri Dayhuraa Rakhiaonu Chaari Varan Lai Pairee Paaiaa |

On yet another occasion, God rotated the temple (after Naamdev was not allowed entrance) and made all the four castes (varnas) bow at the feet of Namdev.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੧ ਪੰ. ੯


ਭਗਤ ਜਨਾ ਦਾ ਕਰੇ ਕਰਾਇਆ ॥੧੧॥

Bhagat Janaa Daa Karay Karaaiaa ||11 ||

The Lord accomplishes whatever is done and desired by saints.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੧ ਪੰ. ੧੦