Dhanna and brahmin
ਧੰਨਾ ਅਤੇ ਬ੍ਰਾਹਮਨ

Bhai Gurdas Vaaran

Displaying Vaar 10, Pauri 13 of 23

ਬਾਮ੍ਹਣ ਪੂਜੈ ਦੇਵਤੇ ਧੰਨਾ ਗਉੂ ਚਰਾਵਣ ਆਵੈ।

Baamhanu Poojai Dayvatay Dhannaa Gaoo Charaavani Aavai |

A brahman would worship gods (in the form of stone idols) where Dhanna used to graze his cow.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੩ ਪੰ. ੧


ਧੰਨੈ ਡਿਠਾ ਚਲਿਤੁ ਏਹੁ ਪੁਛੈ ਬਾਮ੍ਹਣੁ ਆਖਿ ਸੁਣਾਵੈ।

Dhannai Dithhaa Chalitu Ayhu Poochhai Baamhanu Aakhi Sunaavai |

On seeing his worship, Dhanna asked the brahman what he was doing.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੩ ਪੰ. ੨


ਠਾਕੁਰ ਦੀ ਸੇਵਾ ਕਰੈ ਜੋ ਇਛੈ ਸੋਈ ਫਲੁ ਪਾਵੈ।

Thhaakur Dee Sayvaa Karay Jo Ichhai Soee Fal Paavai |

“Service to the Thakur (God) gives the desired fruit,” replied the brahman.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੩ ਪੰ. ੩


ਧੰਨਾ ਕਰਦਾ ਜੋਦੜੀ ਮੈ ਭਿ ਦੇਹ ਇਕ ਜੇ ਤੁਧੁ ਭਾਵੈ।

Dhannaa Karadaa Jodarhee Mai Bhi Dayh Ik Jay Tudhu Bhaavai |

Dhanna requested, “O brahman, if you agree kindly give one to me.”

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੩ ਪੰ. ੪


ਪਥਰੁ ਇਕ ਲਪੇਟਿ ਕਰਿ ਦੇ ਧੰਨੈ ਨੋ ਗੈਲ ਛੁਡਾਵੈ।

Pathharu Iku Lapayti Kari Day Dhannai No Gail Chhudaavai |

The brahman rolled a stone, gave it to Dhanna and thus got rid of him.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੩ ਪੰ. ੫


ਠਾਕੁਰ ਨੋ ਨ੍ਹਾਵਾਲਿਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈ।

Thhaakur No Nhaavaali Kai Chhaahi Rotee Lai Bhogu Charhhaavai |

Dhanna bathed the Thakur and offered him bread and buttermilk.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੩ ਪੰ. ੬


ਹਥਿ ਜੋੜਿ ਮਿਨਤਾਂ ਕਰੈ ਪੈਰੀਂ ਪੈ ਪੈ ਬਹੁਤ ਮਨਾਵੈ।

Hathhi Jorhi Minati Karai Pairee Pai Pai Bahutu Manaavai |

With folded hands and falling at the feet of the stone he begged for his service to be accepted.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੩ ਪੰ. ੭


ਹਉਂ ਭੀ ਮੁਹੁ ਜੁਠਾਲਸਾਂ ਤੂ ਰੁਠਾ ਮੈ ਕਿਹੁ ਸੁਖਾਵੈ।

Hau Bhee Muhu N Juthhaalasaan Too Ruthhaa Mai Kihu N Sukhaavai |

Dhanna said, “I will also not eat because how can I be happy if you are annoyed.”

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੩ ਪੰ. ੮


ਗੋਸਾਈ ਪਰਤਖਿ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ।

Gosaaee Pratakhi Hoi Rotee Khaahi Chhaahi Muhi Laavai |

(Seeing his true and loving devotion) God was forced to appear and eat his bread and buttermilk.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੩ ਪੰ. ੯


ਭੋਲਾ ਭਾਉ ਗੋਬਿੰਦੁ ਮਿਲਾਵੈ ॥੧੩॥

Bholaa Bhaau Gobindu Milaavai ||13 ||

In fact, innocence like that of Dhanna makes the sight of the Lord available.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੩ ਪੰ. ੧੦